ਸ਼ਹੀਦ ਲੈਫੀ. ਕਰਨਲ ਬਾਠ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਿਪਟ ਕੇ ਪਹੁੰਚੀ ਘਰ, ਥੋੜੀ ਦੇਰ 'ਚ ਹੋਵੇਗਾ ਸੰਸਕਾਰ

Continues below advertisement

ਸ਼ਹੀਦ ਲੈਫੀ. ਕਰਨਲ ਬਾਠ ਫੌਜ ਦੇ ਤਜ਼ਰਬੇਕਾਰ ਪਾਇਲਟ ਸਨ
3 ਅਗਸਤ ਨੂੰ ਹਾਦਸਾ ਗ੍ਰਸਤ ਹੋਏ ਜਹਾਜ਼ ‘ਚ ਸਵਾਰ ਸੀ ਅਫਸਰ
ਰਣਜੀਤ ਸਾਗਰ ਡੈਮ ਦੀ ਝੀਲ ‘ਚ ਡਿੱਗਿਆ ਸੀ ਪਲੇਨ
ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਲੈਫੀ. ਕਰਨਲ ਬਾਠ
ਲੈਫੀ. ਕਰਨਲ ਬਾਠ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ
ਲਾਪਤਾ ਹੋਏ ਪਾਇਲਟ ਦੀ ਮ੍ਰਿਤਕ ਦੇਹ 15 ਅਗਸਤ ਨੂੰ ਮਿਲੀ ਸੀ
ਲੈਫੀ ਕਰਨਲ ਅਬਹੀਤ ਸਿੰਘ ਬਾਠ ਨੇ ਪਠਾਨਕੋਟ ਤੋਂ ਭਰੀ ਸੀ ਉਡਾਣ

ਕੈਪਟਨ ਜੈਯੰਤ ਜੋਸ਼ੀ ਦੀ ਲਾਸ਼ ਅਜੇ ਵੀ ਲਾਪਤਾ 

ਰਣਜੀਤ ਸਾਗਰ ਡੈਮ 'ਚ ਕ੍ਰੈਸ਼ ਹੋਇਆ ਸੀ ਹੈਲੀਕੌਪਟਰ
ਪਠਾਨਕੋਟ ਤੋਂ ਉੱਡਿਆ ਹੈਲੀਕੌਪਟਰ ਹੋਇਆ ਸੀ ਹਾਦਸੇ ਦਾ ਸ਼ਿਕਾਰ
ਮਾਮੂਨ ਛਾਉਣੀ ਤੋਂ ਸਵੇਰੇ 10 ਵਜ ਕੇ 20 ਮਿੰਟ 'ਤੇ ਉਡਾਨ ਭਰੀ

10 ਵਜ ਕੇ 30 ਮਿਨਟ ‘ਤੇ ਹੈਲੀਕੌਪਟਰ ਝੀਲ ‘ਚ ਜਾ ਡਿੱਗਿਆ
 ਪਠਾਨਕੋਟ ਕੈਂਪ ਤੋਂ 30 ਕਿਲੋਮੀਟਰ ਦੂਰ ਵਾਪਰਿਆ ਸੀ ਹਾਦਸਾ
Continues below advertisement

JOIN US ON

Telegram