ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਿਸਾਨਾਂ ਨੇ ਘੇਰ ਪੁੱਛੇ ਤਿੱਖੇ ਸਵਾਲ, ਭਖਿਆ ਮਾਹੋਲ
Continues below advertisement
ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਿਸਾਨਾਂ ਨੇ ਪਾਇਆ ਘੇਰਾ
ਨਾਭਾ ਹਲਕੇ ਦੇ ਪਿੰਡ ਚਹਿਲ ‘ਚ ਨੀਂਹ ਪੱਥਰ ਰੱਖਣ ਆਏ ਸਨ ਮੰਤਰੀ
ਕਿਸਾਨਾਂ ਤੇ ਲੋਕਾਂ ਨੇ ਮੰਤਰੀ ‘ਤੇ ਕੀਤੀ ਸਵਾਲਾਂ ਦੀ ਵਾਛੜ
ਕੁਝ ਲੋਕਾਂ ਨੂੰ ਵਿਕਾਸ ਰਾਸ ਨਹੀਂ ਆ ਰਿਹਾ-ਸਾਧੂ ਸਿੰਘ ਧਰਮਸੋਤ
ਵਜ਼ੀਫੇ ਅਤੇ ਵਾਅਦਿਆਂ ਵਾਲੇ ਸਵਾਲ 'ਤੇ ਮੰਤਰੀ ਨੇ ਵੱਟੀ ਚੁੱਪੀ
ਬਠਿੰਡਾ ‘ਚ ਸ਼ਵੇਤ ਮਲਿਕ ਦਾ ਘਿਰਾਓ ਲਈ ਇੰਤਜ਼ਾਰ ਕਰਦੇ ਰਹੇ ਕਿਸਾਨ
ਸ਼ਵੇਤ ਮਲਿਕ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ ਕਿਸਾਨ
ਕਿਸਾਨ ਖੇਤੀ ਕਾਨੂੰਨਾਂ ‘ਤੇ ਚਰਚਾ ਕਰ ਲੈਣ-ਸ਼ਵੇਤ ਮਲਿਕ
ਪੰਜਾਬ ‘ਚ ਹਰ ਸਿਆਸੀ ਜਮਾਤ ਨੂੰ ਸਹਿਣਾ ਪੈ ਰਿਹਾ ਵਿਰੋਧ
ਕਾਂਗਰਸ ਅਤੇ BJP ਲੀਡਰਾਂ ਨੂੰ ਘੇਰ ਰਹੇ ਨੇ ਕਿਸਾਨ
Continues below advertisement
Tags :
Sadhu Singh Dharamsot