ਵਿਧਾਇਕ ਗੋਲਡੀ ਕੰਬੋਜ ਨੇ ਘੇਰੀ ਅਕਾਲੀਆਂ ਦੀ ਗੱਡੀ | Fazilka | abp sanjha |

Continues below advertisement

ਵਿਧਾਇਕ ਗੋਲਡੀ ਕੰਬੋਜ ਨੇ ਘੇਰੀ ਅਕਾਲੀਆਂ ਦੀ ਗੱਡੀ | Fazilka | abp sanjha |

 

ਵਿਧਾਇਕ ਗੋਲਡੀ ਕੰਬੋਜ ਨੇ ਘੇਰੀ ਅਕਾਲੀਆਂ ਦੀ ਗੱਡੀ

ਇਹ ਤਸਵੀਰਾ ਜਲਾਲਬਾਦ ਦੀਆ ਨੇ ਜਿਥੇ ਆਪ ਵਰਕਰਾਂ ਵਲੋ ਅਕਾਲੀ ਦਲ ਦੇ ਨੇਤਾਵਾ ਦੀ ਗਡੀ ਰੋਕੀ ਗਈ ਐ . ਮੋਕੇ ਤੇ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਵੀ ਗਡੀ ਚ ਆਏ ਅਕਾਲੀ ਲੀਡਰਾ ਨੂੰ ਸਵਾਲ ਕੀਤੇ ਨੇ ... ਵਿਧਾਇਕ ਨੇ ਕਿਹਾ ਕਿ ਜੇਕਰ ਨਾਮਜਦਗੀਆ ਦਾਖਿਲ ਕਰਨੀਆ ਨੇ ਤਾ ਲਾਈਨ ਚ ਲਗ ਕੇ ਕਰੋ... ਉਹਨਾਂ ਇਹ ਵੀ ਕਿਹਾ ਕਿ ਜਿਨਾਂ ਮੁਲਾਜ਼ਮਾਂ ਨੇ ਅਕਾਲੀ ਲੀਡਰਾਂ ਨੂੰ ਅੰਦਰ ਭੇਜਿਆ ਹੈ l ਉਹਨਾ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ l 

 

 

Continues below advertisement

JOIN US ON

Telegram