ਦਲਿਤ ਨੌਜਵਾਨ ਨੂੰ ਥੱਪੜ ਮਾਰਨ ਵਾਲੇ MLA Joginder Pal EXCLUSIVE | Abp sanjha
ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਮਾਰਿਆ ਸੀ ਥੱਪੜ
ਥੱਪੜ ਮਾਰਨ ਪਿੱਛੇ MLA ਜੋਗਿੰਦਰ ਪਾਲ ਨੇ ਦਿੱਸੀ ਵਜ੍ਹਾ
ਉਸ ਬੱਚੇ ਨੇ ਮੈਨੂੰ ਸਟੇਜ ‘ਤੇ ਆ ਕੇ ਗਾਲ ਕੱਢੀ-ਜੋਗਿੰਦਰ ਪਾਲ
ਧਾਰਮਿਕ ਪ੍ਰੋਗਰਾਮ ‘ਚ MLA ਨੇ ਮਾਰਿਆ ਸੀ ਨੌਜਵਾਨ ਦੇ ਥੱਪੜ
ਸਿਆਸੀ ਧਿਰਾਂ ਉਸ ਬੱਚੇ ਨੂੰ ਫੜ ਫੜ ਕੇ ਲੈ ਘੁੰਮ ਰਹੀਆਂ-ਜੋਗਿੰਦਰ ਪਾਲ
ਸਾਡੇ ਮਾਸਟਰ ਸਾਨੂੰ ਬਹੁਤ ਕੁੱਟਦੇ ਰਹੇ ਨੇ-ਜੋਗਿੰਦਰ ਪਾਲ
ਮੈਨੂੰ ਮਿਲ ਕੇ ਬੱਚੇ ਨੇ ਮੇਰੇ ਤੋਂ ਮੁਆਫੀ ਮੰਗੀ-ਜੋਗਿੰਦਰ ਪਾਲ
ਬੱਚੇ ਅਤੇ ਉਸਦੀ ਮਾਂ ਨੇ ਗਲਤੀ ਦੀ ਮੁਆਫੀ ਮੰਗੀ-ਜੋਗਿੰਦਰ ਪਾਲ
ਮੈਂ ਕੋਈ ਧਰਮਾਤਮਾ ਨਹੀਂ, ਕਈ ਵਾਰ ਬੰਦਾ ਭਾਵੁਕ ਹੋ ਜਾਂਦਾ-ਜੋਗਿੰਦਰ ਪਾਲ
ਮੈਂ ਬੱਚੇ ਦੇ ਥੱਪੜ ਮਾਰਿਆ ਤਾਂ ਆਪਣਾ ਸਮਝ ਕੇ ਮਾਰਿਆ-ਜੋਗਿੰਦਰ ਪਾਲ
ਬੱਚੇ ਨੇ ਖਾਦੀ ਪੀਤੀ ‘ਚ ਅਜਿਹਾ ਕੀਤਾ-ਜੋਗਿੰਦਰ ਪਾਲ
14 ਸਾਲ ਦੇ ਬੱਚੇ ਨੇ ਸ਼ਰਾਬ ਪੀਤੀ ਸੀ-ਜੋਗਿੰਦਰ ਪਾਲ
ਮੈਂ ਬੱਚੇ ਦੀ ਮਾਂ ਤੋਂ ਮੁਆਫੀ ਮੰਗੀ ਹੈ-ਜੋਗਿੰਦਰ ਪਾਲ
ਸਿਆਸੀ ਧਿਰਾਂ ਸਿਰਫ ਰੋਟੀਆਂ ਸੇਕਣੀਆਂ ਚਾਹੁੰਦੀਆਂ-ਜੋਗਿੰਦਰ ਪਾਲ
ਬੱਚਾ ਤਾਂ ਚਾਹੁੰਦਾ ਨਹੀਂ ਕਿ ਮੇਰੇ ‘ਤੇ ਪਰਚਾ ਹੋਵੇ-ਜੋਗਿੰਦਰ ਪਾਲ