ਖੇਤੀ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ vs ਕੈਪਟਨ ਸਰਕਾਰ

Continues below advertisement
ਰਾਸ਼ਟਰਪਤੀ ਨੇ CM ਕੈਪਟਨ ਨਾਲ ਮੀਟਿੰਗ ਇਨਕਾਰੀ.ਕੈਪਟਨ ਦਾ ਐਲਾਨ ਕੱਲ੍ਹ ਵਿਧਾਇਕ ਦਿੱਲੀ ਦੇ ਰਾਜਘਾਟ 'ਤੇ ਧਰਨਾ ਦੇਣਗੇ.ਧਾਰਾ 144 ਲੱਗੀ ਹੋਣ ਕਾਰਨ ਪੰਜਾਬ ਭਵਨ ਤੋਂ 4-4 ਵਿਧਾਇਕਾਂ ਦਾ ਬੈਚ ਜਾਏਗਾ.ਕੋਲੇ ਦੀ ਕਮੀ ਨੂੰ ਲੈਕੇ ਹਾਲਾਤ ਸੰਜੀਦਾ ਨੇ, ਥਰਮਲ ਪਲਾਂਟ ਬੰਦ ਹੋ ਗਏ - ਸੀਐੱਮ.ਕੈਪਟਨ ਨੇ ਕਿਹਾ ਖੇਤੀ ਸਪਲਾਈ ਵੀ ਰੁਕ ਗਈ
Continues below advertisement

JOIN US ON

Telegram