Moga Accident : ਕਾਰ ਹੇਠ ਆਈ 3 ਸਾਲਾਂ ਮਾਸੂਮ, ਮੌਤ
ਏਬੀਪੀ ਸਾਂਝਾ
Updated at:
08 Oct 2022 11:30 AM (IST)
Download ABP Live App and Watch All Latest Videos
View In Appਮੋਗਾ ਦੇ ਮੇਨ ਬਜ਼ਾਰ ਦੀ ਪੱਟੀ ਵਾਲੀ ਗਲੀ ਦੇ ਬਾਹਰ ਕਾਰ ਨੇ 3 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ। ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚਾਲਕ ਲੜਕੀ ਨੂੰ ਹਸਪਤਾਲ ਲੈ ਕੇ ਗਿਆ ਸੀ। ਜਿੱਥੇ ਡਾਕਟਰ ਨੇ ਬੱਚੀ ਅੰਜਲੀ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦੇ ਮਾਤਾ-ਪਿਤਾ ਯੂਪੀ ਦੇ ਵਸਨੀਕ ਹਨ ਅਤੇ ਕੁਝ ਦਿਨ ਪਹਿਲਾਂ ਇੱਥੇ ਆਏ ਸਨ ਅਤੇ ਝੁੱਗੀ ਵਿੱਚ ਰਹਿ ਰਹੇ ਸਨ।