ਜਿਸ ਹਸਪਤਾਲ ਦਾ ਰੱਖਿਆ ਸੀ ਨੀਂਹ ਪੱਥਰ, ਅੱਜੇ ਉਸੇ 'ਚ ਪਈ ਐ Moosewala ਦੀ ਲਾਸ਼ @ABP Sanjha ​

Continues below advertisement

ਕਾਂਗਰਸ ਸਰਕਾਰ ਦੇ ਸਮੇਂ ਮਾਨਸਾ ਦੇ ਸਰਕਾਰ ਹਸਪਤਾਲ ਦੀ ਇਮਾਰਤ ਵਿਚ ਸਿੱਧੂ ਮੂਸੇ ਵਾਲਾ ਵੱਲੋਂ ਉਦਘਾਟਨ ਕੀਤਾ ਗਿਆ ਸੀ। ਅੱਜ ਉਸੇ ਹਸਪਤਾਲ ਵਿਖੇ ਉਸ ਦੀ ਲਾਸ਼ ਪਈ ਹੈ।

Continues below advertisement

JOIN US ON

Telegram