Moosewala ਨੂੰ ਅੱਜ ਸਮੁੱਚਾ ਪੰਜਾਬ ਦੇਵੇਗਾ ਅੰਤਿਮ ਵਿਦਾਈ @ABP Sanjha
abp sanjha
Updated at:
31 May 2022 09:14 AM (IST)
ਪੰਜਾਬੀ ਗਾਇਕ ਸ਼ੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਪਹੁੰਚ ਰਹੇ ਹਨ।