Punjab Municipal Election Live- ਠੰਡ ਦੇ ਬਾਵਜੂਦ ਵੱਡੀ ਗਿਣਤੀ ‘ਚ ਵੋਟ ਪਾਉਣ ਪਹੁੰਚ ਰਹੇ ਲੋਕ
Continues below advertisement
ਪੰਜਾਬ ਦੀਆਂ 8 ਨਗਰ ਨਿਗਮਾਂ (Punjab Municipal Election) ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ ਧੁੰਦ ਹੋਣ ਕਾਰਨ ਵੋਟਾਂ ਪਾਉਣ ਦਾ ਕੰਮ ਕਾਫੀ ਮੱਠੀ ਰਫਤਾਰ ਨਾਲ ਚੱਲਿਆ। ਕਈ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਖਬਰਾਂ ਹਨ।
Continues below advertisement
Tags :
Punjab Election Punjab Voting Punjab Municipal Election LIVE Amritsar Election Semifinal Election People Cast Vote