22-22 ਲੱਖ 'ਚ ਵਿਕੀਆਂ ਨਾਇਬ ਤਹਿਸੀਲਦਾਰੀਆਂ । CM Bhagwant Mann। Punjab News

Continues below advertisement

Patiala News : ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਸਖਤੀ ਕੀਤੀ ਹੋਈ ਹੈ ਪਰ ਸਮਾਜ ਫੈਲਿਆ ਇਹ ਕੋਹੜ ਇੰਨੀ ਛੇਤੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਾਮਲਾ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਹੈ ਜਿਸ ਵਿੱਚ 22 ਲੱਖ ਰੁਪਏ ’ਚ ਨੌਕਰੀ ਦਾ ਸੌਦਾ ਹੋਇਆ ਸੀ। ਇਹ ਖੁਲਾਸਾ ਹੁਣ ਪੁਲਿਸ ਨੇ ਕੀਤਾ ਹੈ। 

Continues below advertisement

JOIN US ON

Telegram