Navjot Sidhu ਪਹੁੰਚੇ ਸੁਖਵਿੰਦਰ ਸਿੰਘ ਡੈਨੀ ਦੇ ਘਰ

Continues below advertisement

 

18 ਜੁਲਾਈ ਨੂੰ ਐਲਾਨੇ ਗਏ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ

22 ਜੁਲਾਈ ਨੂੰ ਰਸਮੀ ਤੌਰ ‘ਤੇ ਪ੍ਰਧਾਨ ਦਾ ਅਹੁਦਾ ਸਾਂਭਣਗੇ 

ਅਹੁਦਾ ਸੰਭਾਲਣ ਵੇਲੇ ਕੈਪਟਨ ਅਮਰਿੰਦਰ ਸਿੰਘ ਆਉਣਗੇ-ਵੇਰਕਾ 

ਪੰਜਾਬ ਦਾ ਇੱਕ ਇੱਕ ਕਾਂਗਰਸੀ ਵਰਕਰ ਪਹੁੰਚੇਗਾ-ਵੇਰਕਾ 

100 ਫੀਸਦ ਕੈਪਟਨ ਅਮਰਿੰਦਰ ਸਿੰਘ ਆਉਣਗੇ-ਵੇਰਕਾ 

ਕਾਂਗਰਸ ਦੇ ਅੰਦਰ ਕੋਈ ਧੜਾ ਨਹੀਂ-ਰਾਜ ਕੁਮਾਰ ਵੇਰਕਾ 

ਸਭ ਨੂੰ ਪਤਾ ਕਾਂਗਰਸ ਨੇ 2022 ‘ਚ ਸਰਕਾਰ ਬਣਾਉਣੀ-ਵੇਰਕਾ 

ਕੈਪਟਨ ਕਾਂਗਰਸ ਦਾ ਸਰੀਰ ਅਤੇ ਸਿੱਧੂ ਆਤਮਾ ਨੇ-ਬੁਲਾਰੀਆ

ਸਭ ਨੇ ਫੈਸਲਾ ਲਿਆ ਹੈ ਕਿ ਕੈਪਟਨ ਸਾਹਿਬ ਨੂੰ ਸੱਦਾ ਦੇਣਾ-ਬੁਲਾਰੀਆ

Continues below advertisement

JOIN US ON

Telegram