PPCC ਪ੍ਰਧਾਨ ਬਣਨ ਮਗਰੋਂ Navjot Sidhu ਦਾ Amritsar 'ਚ ਸ਼ਕਤੀ ਪ੍ਰਦਰਸ਼ਨ, ਮਿਲਿਆ 62 MLAs ਦਾ ਸਾਥ
Continues below advertisement
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੱਧੂ
ਨਵਜੋਤ ਸਿੰਘ ਸਿੱਧੂ ਸਾਥੀ ਵਿਧਾਇਕਾਂ ਨਾਲ ਪਹੁੰਚੇ ਗੁਰੂ ਘਰ
PPCC ਦੇ ਪ੍ਰਧਾਨ ਬਣਨ ਮਗਰੋਂ ਨਤਮਸਤਕ ਹੋਏ ਸਿੱਧੂ
ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਤੋਂ ਸ਼ੁਰੂ ਹੋਇਆ ਸੀ ਕਾਫ਼ਲਾ
ਸਿੱਧੂ ਦੇ ਕਾਫ਼ਲੇ 'ਚ 60 ਦੇ ਕਰੀਬ ਵਿਧਾਇਕ ਹੋਣ ਦਾ ਦਾਅਵਾ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੁੱਜੇ
ਪ੍ਰਧਾਨ ਬਣਨ ਮਗਰੋਂ ਸ਼ੁਕਰਾਨਾ ਕਰਨ ਪੁੱਜੇ ਸਿੱਧੂ
ਜ਼ਲ੍ਹਿਆਵਾਲਾ ਬਾਗ਼ ਪੁੱਜ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ ਦੇ ਧਾਰਮਿਕ ਅਸਥਾਨਾਂ 'ਤੇ ਜਾ ਨਤਮਸਤਕ ਹੋਏ ਸਿੱਧੂ
ਦੁਰਗਿਆਨਾ ਮੰਦਰ ਤੇ ਰਾਮ ਤੀਰਥ ਜਾ ਕੇ ਵੀ ਲਿਆ ਆਸ਼ੀਰਵਾਦ
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਕਾਂਗਰਸੀ ਵਰਕਰ ਅਤੇ ਲੀਡਰ
ਨਵਜੋਤ ਸਿੱਧੂ ਨੂੰ 18 ਜੁਲਾਈ ਨੂੰ ਬਣਾਇਆ ਗਿਆ ਸੀ ਪ੍ਰਧਾਨ
ਪੰਜਾਬ ਦੇ ਕਲਿਆਣ 'ਚ ਮੇਰਾ ਕਲਿਆਣ - ਨਵਜੋਤ ਸਿੱਧੂ
Continues below advertisement