Navjot Sidhu cancer treatment|'ਤੁਹਾਡਾ ਹੌਸਲਾ ਅਡੋਲ ਹੈ'-ਕੈਂਸਰ ਦਾ ਔਪਰੇਸ਼ਨ ਹੋਣ ਬਾਅਦ ਪਤਨੀ ਲਈ ਭਾਵੁਕ ਸੁਨੇਹਾ

Continues below advertisement

Navjot Sidhu cancer treatment|'ਤੁਹਾਡਾ ਹੌਸਲਾ ਅਡੋਲ ਹੈ'-ਕੈਂਸਰ ਦਾ ਔਪਰੇਸ਼ਨ ਹੋਣ ਬਾਅਦ ਪਤਨੀ ਲਈ ਭਾਵੁਕ ਸੁਨੇਹਾ

#Navjotsinghsidhu #heartfeltnote #wife #Navjotkaur #Sidhucouple #Cancertreatment  #abpsanjha

ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਨੇ ਅਤੇ ਇਹ ਤਸਵੀਰਾਂ ਉਨ੍ਹਾਂ ਦੇ ਦੂਜੇ ਔਪਰੇਸ਼ਨ ਤੋਂ ਬਾਅਦ ਦੀਆਂ ਹਨ, ਨਵਜੋਤ ਸਿੰਘ ਸਿੱਧੂ ਨੇ ਖੁਦ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ 
ਸਭ ਤੋਂ ਦੁਰਲੱਭ Metastasis ਯਾਨਿ ਕੈਂਸਰ ਦੀ ਗੰਭੀਰ ਬਿਮਾਰੀ ਦਾ ਔਪਰੇਸ਼ਨ ਹੋਇਆ, ਜੋ ਸਾਢੇ ਤਿੰਨ ਘੰਟੇ ਚੱਲਿਆ, ਪ੍ਰਭਾਵਿਤ ਚਮੜੀ ਨੂੰ ਹਟਾਇਆ ਗਿਆ ਅਤੇ ਫਲੈਪਾਂ ਨਾਲ ਪੁਨਰ-ਨਿਰਮਾਣ ਕੀਤਾ ਗਿਆ,ਉਸਦਾ ਸੰਕਲਪ ਅਡੋਲ ਹੈ, ਮੁਸਕਰਾਹਟ ਉਸਦੇ ਚਿਹਰੇ ਨੂੰ ਕਦੇ ਨਹੀਂ ਛੱਡਦੀ - ਹਿੰਮਤ ਤੇਰਾ ਨਾਮ ਨੋਨੀ ਹੈ ... ਜਲਦੀ ਠੀਕ ਹੋਣ ਦੀ ਉਮੀਦ ਕਰਦਾ,ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਔਪਰੇਸ਼ਨ ਤੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ,  ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਕ੍ਰਿਕੇਟ ਕਮੈਂਟਰੀ ਵਿੱਚ ਮਸ਼ਰੂਫ ਹਨ ਉਨ੍ਹਾਂ ਲੋਕ ਸਭਾ ਚੋਣਾਂ ਤੋਂ ਐਣ ਪਹਿਲਾਂ ਇਹ ਫੈਸਲਾ ਲਿਆ,ਸਿਆਸਤ ਤੋਂ ਦੂਰੀ ਅਤੇ ਕਮੈਂਟਰੀ ਵਿੱਚ ਵਾਪਸੀ ਦੇ ਪਿੱਛੇ ਵਜ੍ਹਾ ਮਿਸਿਜ਼ ਸਿੱਧੂ ਦੀ ਬਿਮਾਰੀ ਅਤੇ ਆਰਥਿਕ ਸਥਿਤੀ ਦੱਸੀ ਜਾ ਰਹੀ ਹੈ. ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਚੱਲ ਰਹੀਆਂ ਸਨ ਪਰ ਉਨ੍ਹਾਂ ਨੇ ਪਤਨੀ ਦੇ ਇਲਾਜ ਅਤੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ

Continues below advertisement

JOIN US ON

Telegram