49 ਸਾਲ ਬਾਅਦ ਆਈ ਫੌਜੀ ਪਤੀ ਦੇ ਜ਼ਿੰਦਾ ਹੋਣ ਦੀ ਖਬਰ
Continues below advertisement
ਜਲੰਧਰ ਦੇ ਡਰੌਲੀ ਖੁਰਦ ਦੇ ਰਹਿਣ ਵਾਲੇ ਮੰਗਲ ਸਿੰਘ
1971 ਦੀ ਜੰਗ 'ਚ ਮੰਗਲ ਸਿੰਘ ਨੂੰ ਪਾਕਿਸਤਾਨ ਨੇ ਕੀਤਾ ਸੀ ਗ੍ਰਿਫਤਾਰ
ਸੱਤਿਆ ਦੇਵੀ ਦਹਾਕਿਆਂ ਤੋਂ ਕਰ ਰਹੀ ਪਤੀ ਦਾ ਇੰਤਜ਼ਾਰ
ਸੱਤਿਆ ਦੇਵੀ ਨੇ ਕਦੇ ਵੀ ਪਤੀ ਨੂੰ ਸ਼ਹੀਦ ਨਹੀਂ ਮੰਨਿਆ
49 ਸਾਲ ਬਾਅਦ ਮੈਸਜ ਆਇਆ ਪਤੀ ਜ਼ਿੰਦਾ ਹਨ
ਰਾਸ਼ਟਰਪਤੀ ਦੀ ਚਿੱਠੀ ਜ਼ਰੀਏ ਮਿਲੀ ਪਤੀ ਦੇ ਜ਼ਿੰਦਾ ਹੋਣ ਦੀ ਜਾਣਕਾਰੀ
ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਬੰਦ
ਰਾਸ਼ਟਰਪਤੀ ਨੇ ਲਿਖਿਆ ਰਿਹਾਈ ਲਈ ਪਾਕਿਸਤਾਨ ਨਾਲ ਕਰਾਂਗੇ ਗੱਲ

Tags :
Longewala 1971 Battle 1971 Longewala War Pakistan Surrenders To India 1971 War Video Indo Pak War Pradhanmantri 1971 1971 War News India Pakistan 1971 War In Hindi 1971 War Pakistan Arrested Army Man Alive 49 Years Soldier Alive News Satya Devi Mangal Singh Kot Lakhpat Jail President Write Letter To Pakistan 1971 War Abp Sanjha Live ABP Sanjha News Abp Sanjha Jalandhar PAKISTAN PM Modi