Patiala Jail 'ਚੋਂ ਮਿਲੇ 19 ਮੋਬਾਈਲ ਫੋਨ, ਜੇਲ ਮੰਤਰੀ ਨੇ ਦਿੱਤੀ ਜਾਣਕਾਰੀ

Continues below advertisement

Patiala Jail 'ਚੋਂ ਮਿਲੇ 19 ਮੋਬਾਈਲ ਫੋਨ, ਜੇਲ ਮੰਤਰੀ ਨੇ ਦਿੱਤੀ ਜਾਣਕਾਰੀ

Punjab News: ਪਟਿਆਲਾ ਜੇਲ੍ਹ  'ਚੋਂ 19 ਮੋਬਈਲ ਫੋਨ ਬਰਾਮਦ ਹੋਏ ਹਨ। ਜੇਲ ਮੰਤਰੀ ਹਰਜੋਤ ਬੈਂਸ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਮੋਬਾਈਲ ਫ੍ਰੀ ਕਰਨ ਲਈ ਵਚਨਬੱਧ ਹੈ ਜਿਸ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਅੱਜ ਤਲਾਸ਼ੀ ਦੌਰਾਨ ਪਟਿਆਲਾ ਦੀ ਜੇਲ੍ਹ 'ਚੋਂ 19 ਮੋਬਾਈਲ ਫੋਨ ਬਰਾਮਦ ਹੋਏ ਹਨ ਜੋ ਕਿ ਦੀਵਾਰਾਂ ਅਤੇ ਫਰਸ਼ ਹੇਠਾਂ ਜਗ੍ਹਾ ਪੁੱਟ ਕੇ ਲੁਕਾਏ ਗਏ ਸੀ। 

Continues below advertisement

JOIN US ON

Telegram