NIA raids in Punjab | ਗੈਂਗਸਟਰ-ਟੈਰਰ ਨੈਟਵਰਕ ਦੀ ਪੜਤਾਲ ਜਾਰੀ, ਪੰਜਾਬ 'ਚ NIA ਦੀ ਛਾਪੇਮਾਰੀ

Continues below advertisement

NIA raids in Punjab | ਗੈਂਗਸਟਰ-ਟੈਰਰ ਨੈਟਵਰਕ ਦੀ ਪੜਤਾਲ ਜਾਰੀ, ਪੰਜਾਬ 'ਚ NIA ਦੀ ਛਾਪੇਮਾਰੀ

#NIA #Punjab #Haryana #Rajasthan #MadhyaPradesh #Chandigarh #abpsanjha #abplive

ਮੀ ਜਾਂਚ ਏਜੰਸੀ ਨੇ ਗੈਂਗਸਟਰ ਟੈਰਰ ਨੈਟਵਰਕ ਦੀ ਜਾਂਚ ਕਰਨ ਲਈ ਪੰਜਾਬ ਹਰਿਆਣਾ ਰਾਜਸਥਾਨ, ਮੱਧ ਪ੍ਰਦੇਸ਼ , ਚੰਡੀਗੜ੍ਹ ਵਿੱਚ 30 ਤੋਂ ਵੱਧ ਥਾਵਾਂ ਤੇ ਰੇਡ ਕੀਤੀ ਹੈ , ਜਿੰਨਾਂ ਦੇ ਵਿੱਚ ਪੰਜਾਬ ਦਾ ਕੋਟਕਪੂਰਾ,ਮੋਗਾ ,ਫਿਰੋਜ਼ਪੁਰ ਵੀ ਸ਼ਾਮਿਲ ਹੈ,  ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿੱਚ ਰਵਿੰਦਰ ਨਾਮ ਦੇ ਨੌਜਵਾਨ ਦੇ ਘਰ ਏਜੰਸੀ ਨੇ ਰੇਡ ਕੀਤੀ ਹੈ, ਨਾਲ ਹੀ ਪਿੰਡ ਚੋਗਾਵਾ ਵਿੱਚ ਵੀ ਰੇਡ ਹੋਈ ਹੈ, ਖੈਰ ਇਹ ਪਹਿਲੀ ਦਫਾ ਨਹੀਂ ਹੈ ਜਦੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਵਿੱਚ ਰੇਡ ਕੀਤੀ ਹੋਵੇ, ਲੰਘੇ ਇੱਕ ਸਾਲ ਅੰਦਰ ਕਈ ਵਾਰ ਕੌਮੀ ਜਾਂਚ ਏਜੰਸੀ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਦਬਿਸ਼ ਦਿੱਤੀ ਹੈ 

Continues below advertisement

JOIN US ON

Telegram