ਪਿੰਡ ਗੁਰੂਸਰ 'ਚ ਸਿਆਸੀ ਪਾਰਟੀਆਂ ਦੀ 'ਨੋ ਐਂਟਰੀ'

Continues below advertisement
ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਖੇਤੀ ਕਾਨੂੰਨ ਨੂੰ ਲੈ ਕੇ ਪਿੰਡ ਵਾਸੀਆਂ ਨੇ ਇੱਕ ਸੁਰ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਲੀਡਰਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ, ਬਕਾਇਦਾ ਪੋਸਟਰ ਛਪਵਾਏ ਗਏ ਨੇ ਅਤੇ ਪਿੰਡ ਵਿੱਚ ਘਰ-ਘਰ ਅੱਗੇ ਲਾਇਆ ਗਿਐ, ਇਨ੍ਹਾਂ ਪੋਸਟਰ ਉੱਤੇ ਲਿਖਿਐ ਕਿ "ਜਿਨ੍ਹਾਂ ਚਿਰ ਇਹ ਕਿਸਾਨ ਵਿਰੋਧੀ ਐਕਟ ਵਾਪਿਸ ਨਹੀਂ ਲਿਆ ਜਾਂਦਾ, ਉਹਨਾਂ ਚਿਰ ਕੋਈ ਵੀ ਸਿਆਸੀ ਪਾਰਟੀ ਸਾਡੇ ਘਰ ਨਾ ਆਵੇ"
Continues below advertisement

JOIN US ON

Telegram