ਪੰਚਾਇਤੀ ਚੋਣਾ ਲਈ ਨੋਮਿਨੇਸ਼ਨ ਸ਼ੁਰੂ ਪਰ ਵੋਟਰ ਲਿਸਟਾਂ ਦਾ ਅਤਾ ਪਤਾ ਨਹੀਂ- ਅਰਸ਼ਦੀਪ ਕਲੇਰ
ਅਸ਼ਰਫ਼ ਢੁੱਡੀ
Updated at:
25 Sep 2024 10:06 PM (IST)
Download ABP Live App and Watch All Latest Videos
View In Appਪੰਚਾਇਤੀ ਚੋਣਾ ਲਈ ਨੋਮਿਨੇਸ਼ਨ ਸ਼ੁਰੂ ਪਰ ਵੋਟਰ ਲਿਸਟਾਂ ਦਾ ਅਤਾ ਪਤਾ ਨਹੀਂ- ਅਰਸ਼ਦੀਪ ਕਲੇਰ
ਪੰਚਾਇਤੀ ਚੋਣਾ ਨੂੰ ਲੈ ਕੇ ਪੰਜਾਬ ਸਰਕਾਰ ਗੰਬੀਰ ਨਹੀ ਹੈ , ਪੰਜਾਬ ਦੇ ਮੁਖ ਮੰਤਰੀ ਹਰਿਆਣਾ ਚੋਣਾ ਚ ਵਿਅਸਤ ਐ ...ਇਹ ਕਹਿਣਾ ਐ ਸ਼੍ਰੋਮਣੀ ਅਕਾਲੀ ਦਲ ਦਾ .. ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਚਾਇਤੀ ਚੋਣਾ ਨੂੰ ਲੈ ਕੇ ਲੋਕਾ ਦੇ ਸ਼ੰਕੇ ਦੁਰ ਕੀਤੇ ਜਾਣੇ ਚਾਹੀਦੇ ਹੈ । ਪੰਚਾਇਤੀ ਚੋਣਾ ਨੂੰ ਲੈ ਕੇ ਪੰਜਾਬ ਸਰਕਾਰ ਗੰਬੀਰ ਨਹੀ ਹੈ , ਪੰਜਾਬ ਦੇ ਮੁਖ ਮੰਤਰੀ ਹਰਿਆਣਾ ਚੋਣਾ ਚ ਵਿਅਸਤ ਐ ...ਇਹ ਕਹਿਣਾ ਐ ਸ਼੍ਰੋਮਣੀ ਅਕਾਲੀ ਦਲ ਦਾ .. ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਚਾਇਤੀ ਚੋਣਾ ਨੂੰ ਲੈ ਕੇ ਲੋਕਾ ਦੇ ਸ਼ੰਕੇ ਦੁਰ ਕੀਤੇ ਜਾਣੇ ਚਾਹੀਦੇ ਹੈ ।