Secretariat ਦੇ ਕਮਰਿਆਂ 'ਚੋਂ ਨਹੀਂ, Ground ਤੋਂ Feedback ਲੈ ਕੇ ਲਿਆਵਾਂਗੇ ਨਵੀਂ Policy : ਮੀਤ ਹੇਅਰ

Continues below advertisement

ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਨੂੰ ਲੈ ਕੇ ਪਾਲਿਸੀ ਲਿਆਉਣ ਲਈ ਗਰਾਊਂਡ ਲੈਵਲ 'ਤੇ ਸਾਡੇ ਵੱਲੋਂ ਫੀਡਬੈਕ ਲਈ ਜਾ ਰਹੀ ਹੈ। ਜ਼ਮੀਨੀ ਪੱਧਰ ਤੋਂ ਹੀ ਰਿਵੀਊ ਲੈ ਕੇ ਇਕ ਪਾਲਿਸੀ ਜਲਦ ਲੈ ਕੇ ਆਵਾਂਗੇ। ਆਉਣ ਵਾਲੇ ਸਮੇਂ ਵਿਚ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਉਸ ਨੂੰ ਸਮਝਣ ਦੀ ਜ਼ਰੂਰਤ ਹੈ।

Continues below advertisement

JOIN US ON

Telegram