ਅਕਾਲੀ ਸਰਕਾਰ ਸਮੇਂ ਅਜਿਹਾ ਕੁੱਝ ਨਹੀਂ ਹੋਇਆ ਜੋ ਹੁਣ ਹੋ ਰਿਹਾ-Parminder Dhindsa

Continues below advertisement

ਅਕਾਲੀ ਸਰਕਾਰ ਸਮੇਂ ਅਜਿਹਾ ਕੁੱਝ ਨਹੀਂ ਹੋਇਆ ਜੋ ਹੁਣ ਹੋ ਰਿਹਾ-Parminder Dhindsa


ਸਰਪੰਚਾਂ ਨਾਲ ਹੋ ਰਹੇ ਧੱਕੇ ਨੂੰ ਲੈ ਕੇ ਭਵਾਨੀਗੜ੍ਹ ਵਿਖੇ ਕੀਤੀ ਗਈ ਪ੍ਰਿੰਸ ਕਾਨਫਰੰਸ ਪਰਵਿੰਦਰ ਸਿੰਘ ਢੀਂਡਸਾ ਨੇ ਬੋਲਦੇ ਕਿਹਾ ਅਕਾਲੀ ਦਲ ਦੀ ਸਰਕਾਰ ਵੇਲੇ ਸੰਗਰੂਰ ਜ਼ਿਲ੍ਹੇ ਵਿੱਚ ਕਿਸੇ ਵੀ ਬੰਦੇ ਨਾਲ ਧੱਕਾ ਨਹੀਂ ਕੀਤਾ ਗਿਆ ਚਾਹੇ ਉਹ ਟਰੱਕ ਯੂਨੀਅਨ ਨੇ ਚੋਣਾਂ ਹੋਣ ਜਾਂ ਉਹ ਪੰਚਾਇਤੀ ਬਲਾਕ ਸੰਮਤੀ ਜਾਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਸੰਗਤਪੁਰੇ ਛੰਨਾਂ ਵਿੱਚ ਪਿਛਲੇ ਦੋ ਪਲੇਨਾਂ ਤੋਂ ਚੋਣ ਲੜ ਰਹੇ ਉਮੀਦਵਾਰ ਦੇ ਕਾਗਜ ਰੱਦ ਹੋਣ ਤੇ  ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਆਮ ਆਦਮੀ ਪਾਰਟੀ ਵਾਲੇ ਅਤੇ ਬੀਬਾ ਨਰਿੰਦਰ ਕੌਰ ਭਰਾਜ ਜੋ ਕਿ ਸਾਡੇ ਐਮਐਲਏ ਹਨ ਛੋਟੀਆਂ ਛੋਟੀਆਂ ਗੱਲਾਂ ਤੇ ਧੱਕਾ ਕਰਦੇ ਹਨ ਪ੍ਰੈਸ ਕਾਨਫਰੰਸ ਵਿੱਚ ਪ੍ਰਕਾਸ਼ ਚੰਦ ਗਰਗ ਨੇ ਵੀ ਕੀਤਾ ਸੰਬੋਧਨ ਸੰਗਤਪੁਰ ਛੰਨਾਂ ਦੇ ਸਰਪੰਚ ਨੇ ਦੱਸਿਆ ਕਿ ਮੇਰਾ ਪਰਿਵਾਰ ਪਿਛਲੇ 10 ਸਾਲਾਂ ਤੋਂ ਪਿੰਡ ਦੀ ਸਰਪੰਚੀ ਕਰ ਰਿਹਾ ਸਾਡੇ ਪਿੰਡ ਸੰਗਤਪੁਰ ਛੰਨਾਂ ਵਿੱਚ ਇੱਕ ਮਰਲਾ  ਪੰਚਾਇਤੀ ਜਮੀਨ ਦਾ ਨਹੀਂ ਮੇਰੇ ਕਾਗਜ ਇਸ ਲਈ ਰੱਦ ਕਰ ਦਿੱਤੇ ਗਏ ਕਿ ਮੈਂ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਨੂੰ ਪਿੰਡ ਵਿੱਚ ਚੋਣਾਂ ਹਰਾ ਰਿਹਾ ਸੀ

 

 

Continues below advertisement

JOIN US ON

Telegram