ਬੁੜੈਲ ਜੇਲ੍ਹ ਪਹੁੰਚੀ NSG ਦੀ ਟੀਮ, ਇਲਾਕਾ ਸੀਲ, High Alert ਜਾਰੀ

Continues below advertisement

ਬੁੜੈਲ ਜੇਲ੍ਹ ਵਿਚ ਬੀਤੇ ਦਿਨੀਂ ਮਿਲੀ ਟਿਫਿਨ ਬੰਬ ਨੁਮਾ ਚੀਜ਼ ਦੀ ਜਾਂਚ ਕਰਨ ਲਈ ਬੁੜੈਲ ਜੇਲ੍ਹ ਵਿਖੇ NSG National Security Gurad ਦੀ ਟਮ ਪਹੁੰਚ ਗਈ ਹੈ। ਟੀਮ ਵੱਲੋਂ ਉਕਤ ਬੰਬ ਨੁਮਾ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਿਥੋਂ ਇਹ ਬੰਬ ਮਿਲਿਆ ਉਹ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Continues below advertisement

JOIN US ON

Telegram