Milkha Singh ਦੇ ਦੋਸਤਾਂ ਨੇ ਸੁਣਾਏ ਪੁਰਾਏ ਕਿੱਸੇ, ਹੋਏ ਭਾਵੁਕ
Continues below advertisement
ਦੋਸਤਾਂ ਨੇ ਚੇਤੇ ਕੀਤੀਆਂ ਮਿਲਖਾ ਸਿੰਘ ਦੀਆਂ ਯਾਦਾਂ
ਦੋਸਤਾਂ ਨੇ ਮਿਲਖਾ ਸਿੰਘ ਦੀ ਜਿੰਦਾਦਿਲੀ ਨੂੰ ਕੀਤਾ ਯਾਦ
ਮਿਲਖਾ ਸਿੰਘ ਨੂੰ ਚੇਤੇ ਕਰਕੇ ਭਾਵੁਕ ਹੋਏ ਦੋਸਤ
‘ਹਵਾ ਨਾਲੋਂ ਵੀ ਤੇਜ਼ ਦੌੜਦੇ ਸਨ ਮਿਲਖਾ ਸਿੰਘ’
ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ
‘ਪਹਿਲਾਂ ਮਿਲਖਾ ਸਿੰਘ ਸ਼ਰਮੀਲੇ ਸੁਭਾਅ ਵਾਲੇ ਸਨ’
‘ਮਿਲਖਾ ਸਿੰਘ ਨੇ ਬਹੁਤ ਮੁਸ਼ਕਿਲਾਂ ਝੱਲੀਆਂ’
ਮਿਲਖਾ ਸਿੰਘ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ
ਦੋਸਤਾਂ ਨੇ ਸੁਣਾਏ ਮਿਲਖਾ ਸਿੰਘ ਦੇ ਪੁਰਾਣੇ ਕਿੱਸੇ
‘ਮਿਲਖਾ ਸਿੰਘ ਕਹਿੰਦੇ ਸਨ ਕਿ ਮਾਂ ਨੇ ਕਿਹਾ ਸੀ ਭੱਜ ਮਿਲਖਾ ਭੱਜ’
ਨਹੀਂ ਰਹੇ ਦ ਫਲਾਇੰਗ ਸਿੱਖ ਮਿਲਖਾ ਸਿੰਘ
13 ਜੂਨ ਨੂੰ ਆਈ ਸੀ ਕੋਰੋਨਾ ਨੈਗੇਟਿਵ ਰਿਪੋਰਟ
ਕੋਰੋਨਾ ਤੋਂ ਠੀਕ ਹੋਣ ਬਾਅਦ ਆਈ ਸੀ ਸਾਹ ਲੈਣ 'ਚ ਦਿੱਕਤ
18 ਜੂਨ ਦੀ ਰਾਤ ਮਿਲਖਾ ਸਿੰਘ ਨੇ PGI 'ਚ ਲਏ ਆਖਰੀ ਸਾਹ
ਸਾਹ ਦੀ ਦਿੱਕਤ ਕਾਰਨ ਹੋਏ ਸਨ PGI 'ਚ ਭਰਤੀ
ਕਰੀਬ 15 ਦਿਨ ਤੋਂ ਚੱਲ ਰਿਹਾ ਸੀ PGI 'ਚ ਇਲਾਜ
5 ਦਿਨ ਪਹਿਲਾਂ ਮਿਲਖਾ ਸਿੰਘ ਦੀ ਪਤਨੀ ਦੀ ਹੋਈ ਸੀ ਮੌਤ
Continues below advertisement
Tags :
Milkha Singh