ਰੱਖੜੀ ਵਾਲੇ ਦਿਨ ਜਵਾਈ ਨੇ ਸੱਸ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਇੱਕ ਦੀ ਮੌਤ

Continues below advertisement

ਰੱਖੜੀ ਵਾਲੇ ਦਿਨ ਦਿਲ ਦਹਿਲਾਉਣ ਵਾਲੀ ਘਟਨਾ

US ਤੋਂ ਆਏ ਵਿਅਕਤੀ ਨੇ ਆਪਣੀ ਸੱਸ ਤੇ ਪਤਨੀ ਦੇ ਮਾਰੀਆਂ ਗੋਲੀਆਂ

ਹਮਲਾਵਰ ਜਲੰਧਰ ਦੇ ਪਿੰਡ ਸਿੰਘਪੁਰ ਦਾ ਰਹਿਣ ਵਾਲਾ

ਕੁੱਝ ਸਾਲਾਂ ਤੋਂ ਮੁਲਜ਼ਮ ਮਨਦੀਪ ਅਮਰੀਕਾ ’ਚ ਰਹਿ ਰਿਹਾ 

ਗੋਲੀ ਲੱਗਣ ਕਾਰਨ ਸੱਸ ਦੀ ਮੌਤ,ਪਤਨੀ ਜ਼ਖ਼ਮੀ 

ਹਮਲਾਵਰ ਮਨਦੀਪ ਗੋਲੀਆਂ ਮਾਰਨ ਤੋਂ ਬਾਅਦ ਫਰਾਰ

ਪੁਲਿਸ ਕਰ ਰਹੀ ਮੁਲਜ਼ਮ ਮਨਦੀਪ ਸਿੰਘ ਦੀ ਤਲਾਸ਼ 

Continues below advertisement

JOIN US ON

Telegram