ਜਿਥੋਂ ਕੀਤੀ ਸੀ ਸ਼ੁਰੂਆਤ ਉਸ ਗਰਾਉਂਡ 'ਚ ਪਹੁੰਚ ਕੇ ਹਾਕੀ ਖਿਡਾਰਿਆਂ ਨੇ ਟੇਕਿਆ ਮੱਥਾ
Sarfaraz Singh
Updated at:
11 Aug 2021 06:14 PM (IST)
Download ABP Live App and Watch All Latest Videos
View In Appਜਲੰਧਰ 'ਚ ਖਿਡਾਰੀਆਂ ਦਾ ਨਿੱਘਾ ਸਵਾਗਤ
ਟੀਮ ਇੰਡੀਆਂ ਦੇ 3 ਖਿਡਾਰੀ ਪਿੰਡ ਮਿੱਠਾਪੁਰ ਦੇ ਨੇ
ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਦਾ ਸਵਾਗਤ
ਫੁੱਲਾਂ ਦੇ ਹਾਰ ਪਾ ਜਲੰਧਰ ਵਾਸੀਆਂ ਵੱਲੋਂ ਸਵਾਗਤ
ਓਪਨ ਜੀਪ 'ਚ ਜਲੰਧਰ 'ਚ ਕੱਢਿਆ ਗਿਆ ਰੋਡ ਸ਼ੋਅ
ਟੀਮ ਇੰਡੀਆਂ ਦੇ 3 ਖਿਡਾਰੀ ਪਿੰਡ ਮਿੱਠਾਪੁਰ ਦੇ ਨੇ
ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਦਾ ਸਵਾਗਤ
ਫੁੱਲਾਂ ਦੇ ਹਾਰ ਪਾ ਜਲੰਧਰ ਵਾਸੀਆਂ ਵੱਲੋਂ ਸਵਾਗਤ
ਓਪਨ ਜੀਪ 'ਚ ਜਲੰਧਰ 'ਚ ਕੱਢਿਆ ਗਿਆ ਰੋਡ ਸ਼ੋਅ
ਜਿੱਤ ਬਾਅਦ ਖਿਡਾਰੀਆਂ ਘਰ ਵਾਪਸੀ 'ਤੇ ਲੋਕ ਬਾਗੋਬਾਗ
ਕਾਂਸਾ ਦਾ ਤਗਮਾ ਜੇਤੂ ਟੀਮ ਦੇ ਖਿਡਾਰੀ ਪੰਜਾਬ ਪਹੁੰਚੇ
ਭਾਰਤੀ ਹੌਕੀ ਟੀਮ ਦੇ ਪੰਜਾਬ ਆਉਣ 'ਤੇ ਪਿਆ ਭੰਗੜਾ
ਘਰ ਆਉਣ ‘ਤੇ ਖਿਡਾਰੀਆਂ ਦਾ ਹੋਇਆ ਸ਼ਾਨਦਾਰ ਸਵਾਗਤ
ਘਰ ਆਉਣ ‘ਤੇ ਖਿਡਾਰੀਆਂ ਦਾ ਹੋਇਆ ਸ਼ਾਨਦਾਰ ਸਵਾਗਤ