ਬਿਜਲੀ ਸੋਧ ਬਿੱਲ ਦਾ ਕਿਸਾਨਾਂ ਵੱਲੋਂ ਵਿਰੋਧ,ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਲੋਂ ਚਿਤਾਵਨੀ
Continues below advertisement
ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ ਦਾ ਕਿਸਾਨਾਂ ਵੱਲੋਂ ਵਿਰੋਧ
ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਲੋਂ ਚਿਤਾਵਨੀ
ਨਹੀਂ ਆਉਣ ਦਿੱਤਾ ਜਾਵੇਗਾ ਬਿਜਲੀ ਬਿੱਲ 2020 - ਕਿਸਾਨ ਆਗੂ
ਮੋਦੀ ਹਕੂਮਤ ਦਾ ਸੂਬੇ ਦੇ ਅਧਿਕਾਰਾਂ 'ਤੇ ਹਮਲਾ - ਆਗੂ
ਬਿਜਲੀ ਬਿੱਲ 2020 ਪੂਰੀ ਤਰ੍ਹਾਂ ਕਿਸਾਨ ਅਤੇ ਲੋਕ ਵਿਰੋਧੀ - ਆਗੂ
Continues below advertisement