Panchayat Election | ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਧੜੇਬਾਜੀ ਕਾਰਨ ਕੁੱਟਿਆ ਕਾਂਗਰਸੀ ਲੀਡਰ
Download ABP Live App and Watch All Latest Videos
View In AppPanchayat Election | ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਧੜੇਬਾਜੀ ਕਾਰਨ ਕੁੱਟਿਆ ਕਾਂਗਰਸੀ ਲੀਡਰ
Muktsar (Ashphaq Dhuddy)
ਸੀਨੀਅਰ ਕਾਗਰਸੀ ਆਗੂ ਗੁਰਵੀਰ ਸਿੰਘ ਬਰਾੜ ਕਾਕੂ ਸੀਰਵਾਲੀ ਤੇ ਰਾਤ ਹੋਇਆ ਕਾਤਲਾਨਾ ਹਮਲਾ ਗੁਰਵੀਰ ਬਰਾਡ਼ ਉਰਫ ਕਾਕੂ ਸੀਰ ਵਾਲੀ ਕਾਂਗਰਸ ਦੇ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਆਗੂਆਂ ਵਿਚੋਂ ਇਕ ਹਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਹੁਤ ਕਰੀਬੀ ਹਨ । ਜਿਨ੍ਹਾਂ ਨੂੰ ਇਲਾਜ ਲਈ ਦੇਰ ਰਾਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਹੈ । ਹੁਣ ਉਹਨਾਂ ਦੀ ਤਬੀਅਤ ਠੀਕ ਦਸੀ ਜਾ ਰਹੀ ਹੈ ਇਹ ਕਿ ਪੰਜਾਬ ਵਿਚ ਪੰਚਾਇਤ ਦੀ ਚੋਣਾ ਦਾ ਐਲਾਨ ਹੋ ਚੁੱਕਾ ਹੈ । ਜਿਸ ਦੇ ਚਲਦੇ ਪਿੰਡ ਵਿਚ ਧੜੇ ਬੰਦੀ ਨੂੰ ਲੈਕੇ ਇਕ ਦੂਜੇ ਪਾਰਟੀ ਵਲੋਂ ਹਮਲੇ ਕੀਤੇ ਜਾਂਦੇ ਹਨ । ਉਸੇ ਰੰਜਿਸ਼ ਨੂੰ ਲੈ ਕੇ ਕਾਂਗਰਸੀ ਆਗੂ ਗੁਰਵੀਰ ਬਰਾੜ ਉਪਰ ਇਟਾ ਰੋੜਿਆ ਨਾਲ ਹਮਲਾ ਕੀਤਾ ਗਿਆ ਹੈ । ਇਸ ਹਮਲੇ ਨਾ ਗੁਰਵੀਰ ਬਰਾੜ ਸੀਰ ਜਖਮੀ ਹੋ ਗਿਆ । ਇਸ ਮੌਕੇ ਗੁਰਵੀਰ ਬਰਾੜ ਨੇ ਦਸਿਆ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡਾਂ ਵਿੱਚ ਹੋਣ ਲੱਗੇ ਖੂਨ ਖਰਾਬੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਤੇ ਪਿੰਡ ਦੇ ਵਿਅਕਤੀਆਂ ਨੇ ਕੀਤਾ ਹਮਲਾ । ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਸੀਰਵਾਲੀ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਕਾਕੂ ਸੀਰਵਾਲੀ ਵੱਲ ਤੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਕੇ ਸਿਰਫ ਪਾੜ ਦਿੱਤਾ ਕਾਕੂ ਸਿਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਉਸਦੇ ਤਹਿਤ ਮੈਂ ਪਿੰਡ ਪਿੰਡ ਜਾ ਕੇ ਪੰਚਾਇਤੀ ਚੋਣਾਂ ਵਿੱਚ ਮੈਂਬਰ ਅਤੇ ਸਰਪੰਚਾਂ ਮੀਟਿੰਗਾਂ ਕਰਕੇ ਆਪਣੇ ਪਿੰਡ ਸੀਰਵਾਲੀਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਤੇ ਉਸਦਾ ਸਿਰ ਪਾੜ ਦਿੱਤਾ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ