Panchayat Election | ਕਿਵੇਂ ਹੋ ਰਹੀ Punjab 'ਚ ਸਰਬਸੰਮਤੀ ?ਕਾਲਾ ਸੱਚ ਆਇਆ ਸਾਹਮਣੇ ! | Abp Sanjha

Continues below advertisement

Panchayat Election | ਕਿਵੇਂ ਹੋ ਰਹੀ Punjab 'ਚ ਸਰਬਸੰਮਤੀ ?ਕਾਲਾ ਸੱਚ ਆਇਆ ਸਾਹਮਣੇ ! | Abp Sanjha

 ਪੰਚਾਇਤੀ ਚੋਣਾਂ ਨੂੰ ਲੈ ਅੱਜ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਹਾਈਕੋਰਟ ਨੇ 9 ਅਕਤੂਬਰ ਨੂੰ 275 ਪੰਚਾਇਤਾਂ ਦੀਆਂ ਚੋਣਾਂ ਇੱਕੋ ਵੇਲੇ ਕਰਾਉਣ 'ਤੇ ਰੋਕ ਲਗਾਉਣ ਦੇ ਫੈਸਲੇ 'ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਕਿ ਸੰਯੁਕਤ ਪਟੀਸ਼ਨ ਦੇ ਆਧਾਰ 'ਤੇ ਚੋਣਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਸਹੀ ਨਹੀਂ ਹੈ। 

 

ਹੁਣ ਇਸ ਦਿਨ ਹੋਏਗੀ ਅਗਲੀ ਸੁਣਵਾਈ

ਕੋਰਟ ਨੇ ਕਿਹਾ ਕਿ ਪੰਚਾਇਤ ਦੇ ਹਰ ਮਸਲੇ ਦੀ ਸੁਣਵਾਈ ਕੀਤੀ ਜਾਏਗੀ ਅਤੇ ਫਿਰ ਹੀ ਕੋਈ ਫੈਸਲਾ ਲਿਆ ਜਾਏਗਾ। ਸਾਰੀਆਂ ਰਿੱਟ ਪਟੀਸ਼ਨਾਂ ਦੀ ਸੁਣਵਾਈ ਹੁਣ ਸੋਮਵਾਰ ਯਾਨੀਕਿ 14 ਅਕਤੂਬਰ ਨੂੰ ਹੋਵੇਗੀ । ਸੋਮਵਾਰ ਨੂੰ ਅਦਾਲਤ ਵਿੱਚ 300 ਹੋਰ ਪੰਚਾਇਤਾਂ ਦੇ ਮੁੱਦੇ ਇੱਕ-ਇੱਕ ਕਰਕੇ ਸੁਣੇ ਜਾਣਗੇ।

Continues below advertisement

JOIN US ON

Telegram