Son of Ex akali minister Sucha Singh Langah arrested | ਸਾਬਕਾ ਮੰਤਰੀ ਲੰਗਾਹ ਦਾ ਮੁੰਡਾ ਚਿੱਟੇ ਨਾਲ ਫੜਿਆ ਗਿਆ !

Continues below advertisement

Son of Ex akali minister Sucha Singh Langah arrested | ਸਾਬਕਾ ਮੰਤਰੀ ਲੰਗਾਹ ਦਾ ਮੁੰਡਾ ਚਿੱਟੇ ਨਾਲ ਫੜਿਆ ਗਿਆ !

#ParkashSingh #Exminister #SuchasinghLangah #Sukhbirbadal #Himachalpolice #Shimla #Akalidal #Bikramsinghmajithia #abpsanjha #abplive 

ਸ਼ਿਮਲਾ ਪੁਲਿਸ ਨੇ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਇਕ ਹੋਟਲ ’ਚ ਛਾਪਾ ਮਾਰ ਕੇ 42 ਗ੍ਰਾਮ ਚਿੱਟੇ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਤੇ ਇਕ ਲੜਕੀ ਸਮੇਤ 5 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ,ਸ਼ਿਮਲਾ ਪੁਲਿਸ ਦੇ ਐੱਸਪੀ ਸੰਜੀਵ ਗਾਂਧੀ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮਾਂ ਨੂੰ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਾਮਲਾ ਦਰਜ ਹੋ ਗਿਆ |

Continues below advertisement

JOIN US ON

Telegram