ਅੰਮ੍ਰਿਤਸਰ ਏਅਰਪੋਰਟ ਤੋਂ 15 ਘੰਟੇ ਬਾਅਦ ਨਿਕਲੇ ਲੰਡਨ ਤੋਂ ਪਰਤੇ ਮੁਸਾਫਰ, ਪ੍ਰਸਾਸ਼ਨ 'ਤੇ ਕੱਢਿਆ ਗੁੱਸਾ
Continues below advertisement
ਅੰਮ੍ਰਿਤਸਰ ਏਅਰਪੋਰਟ ’ਤੇ ਲੰਡਨ ਤੋਂ ਪਹੁੰਚੀ ਫਲਾਈਟ ਦੇ ਯਾਤਰੀ ਏਅਰਪੋਰਟ ਟਰਮੀਨਲ ਦੇ ਅੰਦਰ ਹੀ,ਏਅਰਪੋਰਟ ਅੰਦਰ ਹੀ ਸਾਰਿਆਂ ਦਾ ਹੋਇਆ ਕੋਰੋਨਾ ਟੈਸਟ,ਰਿਪੋਰਟ ਆਉਣ ਤੱਕ ਸਾਰੇ ਯਾਤਰੀ ਅੰਦਰ ਹੀ ਰਹਿਣਾ ਪਿਆ. ਕਰੀਬ 15 ਘੰਟੇ ਬਾਅਦ ਏਅਰ ਪੋਰਟ ਤੋਂ ਬਾਹਰ ਨਿਕਲ ਮੁਸਾਫਿਰਾਂ ਨੇ ਆਪਣਾ ਗੁੱਸਾ ਕੱਢਿਆ।
Continues below advertisement