ਮਹਿੰਗਾਈ ਦੀ ਮਾਰ ਬਰਕਰਾਰ; 16 ਦਿਨਾਂ 'ਚ 14 ਵਾਰ ਵਧਿਆ ਪੈਟਰਲ ਦਾ ਭਾਅ

Continues below advertisement

ਮਹਿੰਗਾਈ ਦਾ ਮਾਰ ਲਗਾਤਾਰ ਬਰਕਰਾ ਹੈ। ਅੱਜ 16 ਦਿਨਾਂ ਵਿਚ 14 ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪੈਟਰੋਲ ਪੰਪਾਂ 'ਤੇ ਆਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਮਦਨ ਲਗਾਤਾਰ ਘੱਟ ਰਹੀ ਹੈ ਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ। 14ਵੀਂ ਵਾਰ ਪੈਟਰੋਲ ਦੇ ਭਾਅ ਵਧਣ  ਨਾਲ ਹੁਣ ਪੈਟਰੋਲ ਦੀ ਕੀਮਤ 105 ਤੋਂ ਪਾਰ ਹੋ ਗਈ ਹੈ। 

Continues below advertisement

JOIN US ON

Telegram