ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਪੁਲਿਸ ਨੇ ਵਾਟਰ ਕੈਨਨ 'ਤੇ ਹੰਝੂ ਗੈਸ ਦੇ ਗੋਲੇ ਛੱਡੇ

Continues below advertisement

ਕਿਸਾਨਾਂ ਵੱਲੋਂ ਵੀ ਤਿਆਰੀਆਂ ਕੀਤੀਆਂ ਗਈਆਂ ਮੁਕੰਮਲ 

ਦੁਪਹਿਰ ਵੇਲੇ ਕਿਸਾਨਾਂ ਨੇ ਦਿੱਲੀ ਕਰਨਾ ਹੈ ਕੂਚ 

ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੇ ਗਏ ਇੰਤਜ਼ਾਮ

ਖੇਤੀ ਕਾਨੂੰਨ ਖ਼ਿਲਾਫ ਕਿਸਾਨਾਂ ਨੇ ਅੱਜ ਦਿੱਲੀ ਕੂਚ ਕਰਨ 

ਇੱਕ ਪਾਸੇ ਕਿਸਾਨ ਅਤੇ ਇੱਕ ਪਾਸੇ ਹਰਿਆਣਾ ਪੁਲਿਸ ਦੀ ਤਿਆਰੀ 

ਬੌਰਡਰ ‘ਤੇ ਟਰੱਕ ਲਾ ਕੇ ਕਿਸਾਨਾਂ ਨੂੰ ਰੋਕਣ ਦੀਆਂ ਤਿਆਰੀਆਂ

ਸਿਕਓਰਿਟੀ ਲਈ ਤਿੰਨ ਪਰਤਾਂ ਬਣਾਈਆਂ 

ਕਿਸਾਨਾਂ ਦਾ ਦਾਅਵਾ, ਜਿੱਥੇ ਰੋਕਿਆ ਉੱਥੇ ਹੀ ਲਾਵਾਂਗੇ ਧਰਨਾ

ਕਿਸਾਨਾਂ ਵੱਲੋਂ ਸਾਂਤਮਈ ਅਤੇ ਜ਼ਾਬਤੇ ‘ਚ ਰਹਿ ਧਰਨਾ ਦੇਣ ਦੀ ਦਲੀਲ

Continues below advertisement

JOIN US ON

Telegram