Amritsar NRI Firing Case | ਅੰਮ੍ਰਿਤਸਰ 'ਚ NRI 'ਤੇ ਫਾਇਰਿੰਗ ਕਰਨ ਵਾਲੇ ਹੁਸ਼ਿਆਰਪੁਰ ਦੀ ਸਰਾਂ 'ਚੋਂ ਕਾਬੂ
Amritsar NRI Firing Case | ਅੰਮ੍ਰਿਤਸਰ 'ਚ NRI 'ਤੇ ਫਾਇਰਿੰਗ ਕਰਨ ਵਾਲੇ ਹੁਸ਼ਿਆਰਪੁਰ ਦੀ ਸਰਾਂ 'ਚੋਂ ਕਾਬੂ
ਅੰਮ੍ਰਿਤਸਰ NRI ਫ਼ਾਇਰਿੰਗ ਮਾਮਲਾ
NRI 'ਤੇ ਫ਼ਾਇਰਿੰਗ ਕਰਨ ਵਾਲੇ ਦੋਨੋਂ ਮੁਲਜ਼ਮਾਂ ਸਮੇਤ 3 ਕਾਬੂ
ਹੁਸ਼ਿਆਰਪੁਰ ਦੀ ਇੱਕ ਸਰਾਂ 'ਚ ਲੁਕੇ ਹੋਏ ਸੀ ਮੁਲਜ਼ਮ
NRI ਦੇ ਸਹੁਰੇ ਸਮੇਤ 5 ਦੀ ਪਹਿਲਾਂ ਹੋ ਚੁੱਕੀ ਹੈ ਗ੍ਰਿਫ਼ਤਾਰੀ
ਵਿਦੇਸ਼ੀ ਧਰਤੀ 'ਤੇ ਰਚੀ ਗਈ ਸੀ ਸਾਜਿਸ਼
NRI ਦੀ ਪਹਿਲੀ ਪਤਨੀ ਦੇ ਪਰਿਵਾਰ ਨੇ ਦਿੱਤੀ ਸੀ ਸੁਪਾਰੀ
NRI ਦੇ ਕਤਲ ਲਈ ਦਿੱਤੀ ਸੀ 15 ਲੱਖ ਰੁਪਏ ਦੀ ਸੁਪਾਰੀ
ਅੰਮ੍ਰਿਤਸਰ ਪੁਲਿਸ ਨੇ ਵਾਰਦਾਤ ਬਾਰੇ ਕੀਤੇ ਖ਼ੁਲਾਸੇ
ਅੰਮ੍ਰਿਤਸਰ ਦੇ ਪਿੰਡ ਦੁਬੁਰਜੀ 'ਚ NRI 'ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ |
ਤਿੰਨ ਮੁਲਜ਼ਮ ਹੁਸ਼ਿਆਰਪੁਰ ਦੀ ਇੱਕ ਸਰਾਂ ਚ ਲੁਕੇ ਹੋਏ ਸਨ |
ਗਿਰਫਤਾਰੀ ਸਮੇਂ ਮੁਲਜ਼ਮਾਂ ਤੇ ਪੁਲਿਸ ਵਿਚਕਾਰ ਕਰਾਸ ਫਾਇਰਿੰਗ ਹੋਈ
ਮੁਕਾਬਲੇ ਦੌਰਾਨ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ |
ਇਸ ਤੋਂ ਪਹਿਲਾਂ NRI ਦੀ ਪਹਿਲੀ ਪਤਨੀ ਦੇ ਪਿਤਾ ਯਾਨੀ ਕਿ ਸਹੁਰੇ ਸਮੇਤ 5 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ |
ਕਿਓਂਕਿ ਵਾਰਦਾਤ ਪਿੱਛੇ NRI ਦੀ ਪਹਿਲੀ ਪਤਨੀ ਦੇ ਪਰਿਵਾਰ ਦਾ ਹੱਥ ਸੀ |
ਜਿਨ੍ਹਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ 15 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ |
ਇਸ ਮਾਮਲੇ ਸੰਬੰਧੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਹਨ