Big News : ਲੁਧਿਆਣਾ 'ਚ ਪੁਲਿਸ ਨੇ 34 ਕਿੱਲੋ ਡਰੱਗਜ਼ ਕੀਤੀ ਬਰਾਮਦ

Continues below advertisement
ਲੁਧਿਆਣਾ 'ਚ STF ਨੂੰ ਮਿਲੀ ਵੱਡੀ ਕਾਮਯਾਬੀ.ਪੁਲਿਸ ਨੇ 34 ਕਿੱਲੋ ਡਰੱਗਜ਼ ਕੀਤੀ ਬਰਾਮਦ.28 ਕਿਲੋ ਹੈਰੋਇਨ ਅਤੇ 6 ਕਿਲੋ ਆਈਸ-ਡਰੱਗ.ਪੁਲਿਸ ਨੇ 3 ਜਾਣਿਆ ਨੂੰ ਕੀਤਾ ਗ੍ਰਿਫਤਾਰ
Continues below advertisement

JOIN US ON

Telegram