Khanna Railway Station 'ਤੇ ਪੁਲਿਸ ਦੀ ਚੌਕਸੀ; ਚੱਪੇ-ਚੱਪੇ ਦੀ ਕੀਤੀ ਜਾਂਚ
Continues below advertisement
ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਖੰਨਾ ਦੇ ਰੇਲਵੇ ਸਟੇਸ਼ਨ 'ਤੇ ਪੁਲਿਸ ਵੱਲੋਂ ਜਾਂਚ ਕੀਤੀ ਗਈ। ਯਾਤਰੀਆਂ ਦੇ ਸਾਮਾਨ ਦੀ ਵੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Continues below advertisement
Tags :
Punjab News Punjab AAP Punjab Punjab Latest News ਭਗਵੰਤ ਮਾਨ Abp Sanjha Threat Khanna News Cm Punjab ਭਗਵੰਤ ਮਾਨ ਪੰਜਾਬੀ ਖ਼ਬਰਾਂ Threat Letter Letter Threat Bhagwant Maan Punjab Threat Threat Letter To Bomb To Discuss Threat Letter Punjab Chief Minister Got Threat Jaish-e-mohammed Threat To Punjab Letter For Punjab Governor Cm Akalis Letter Gate JeM Threat Letter Jaish Threat Letter