Amritsar Crime | ਸਿਆਸੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ - 2 ਭਰਾਵਾਂ 'ਤੇ ਫ਼ਾਇਰਿੰਗ, 1 ਦੀ ਮੌਤ

Continues below advertisement

Amritsar Crime | ਸਿਆਸੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ - 2 ਭਰਾਵਾਂ 'ਤੇ ਫ਼ਾਇਰਿੰਗ, 1 ਦੀ ਮੌਤ

#Attari #Firing #crime #Punjabnews #abplive

ਅਟਾਰੀ ਦੇ ਰਣਗੜ ਇਲਾਕੇ ਵਿਚ ਫਾਇਰਿੰਗ ਹੋਈ ਹੈ
ਮਾਮਲਾ ਸਿਆਸੀ ਰਜਿੰਸ਼ ਦਾ ਦੱਸਿਆ ਜਾ ਰਿਹਾ
ਜਿਸ ਦੇ ਚਲਦੇ ਦੋ ਭਰਾਵਾ 'ਤੇ ਗੋਲੀਆਂ ਚਲਾਈਆਂ ਗਈਆਂ ਹਨ
ਗੋਲੀ ਇਕ ਵਿਅਕਤੀ ਦੇ ਪੇਟ 'ਚ ਲੱਗਣ ਕਾਰਨ ਉਸਦੀ ਮੌਤ ਹੋ ਗਈ ਜਦਕਿ ਦੂਜੇ ਦੇ ਪੈਰ ਚ ਲੱਗਣ ਕਾਰਨ ਉਹ ਜਖਮੀ ਹੋ ਗਿਆ
ਜੋ ਕਿ ਅੰਮ੍ਰਿਤਸਰ ਦੇ ਸਿਵਲ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ |
ਪੀੜਤ ਪਰਿਵਾਰ ਨੇ ਪਿੰਡ ਦੇ ਸਰਪੰਚ ਸਣੇ ਇਕ ਹੋਰ ਵਿਅਕਤੀ ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਗਾਏ ਹਨ |
ਦੂਜਾ ਮੁਲਜ਼ਮ ਸਰਕਾਰੀ ਮੁਲਾਜ਼ਮ ਦੱਸਿਆ ਜਾ ਰਿਹਾ ਹੈ |
ਪਰਿਵਾਰ ਵਲੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਚ ਬੋਲਣ ਲਈ ਤਿਆਰ ਨਹੀਂ 
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram