ਮਹਿੰਗਾਈ ‘ਚ ਕਿਵੇਂ ਪੱਕਦੀ ਹੈ ਚੁੱਲ੍ਹਿਆਂ ‘ਤੇ ਰੋਟੀ, ਚੋਣਾਂ ਨੂੰ ਲੈ ਕੇ ਕੀ ਕਹਿੰਦੀਆਂ ਨੇ ਪੰਜਾਬ ਦੀਆਂ ਐਰਤਾ ? ਦੇਖੋ ਸਾਡਾ ਖਾਸ ਪ੍ਰੋਗਰਾਮ ਚੋਣਾਂ ਦਾ ਚੁੱਲ੍ਹਾ ਚੌਂਕਾ
Continues below advertisement
Abp ਸਾਂਝਾ ਨੇ ਘਰ ਘਰ ਜਾ ਜਾਣਿਆ ਪੰਜਾਬੀਆਂ ਦਾ ਹਾਲ, ਮਹਿੰਗਾਈ ‘ਚ ਕਿਵੇਂ ਪੱਕਦੀ ਹੈ ਲੋਕਾਂ ਦੇ ਚੁੱਲ੍ਹਿਆਂ ‘ਤੇ ਰੋਟੀ, 5 ਸਾਲ ‘ਚ ਸਰਕਾਰ ਨੇ ਲਈ ਕਿੰਨੀ ਸਾਰ, ਕੀ ਵਾਅਦਿਆਂ ਨੂੰ ਪਿਆ ਬੂਰ ਜਾਂ ਫਿਰ ਖੋਖਲੇ ਨੇ ਸਰਕਾਰੀ ਦਾਅਵੇ, ਕਿਹੋ ਜਿਹਾ ਚਾਹੁੰਦੇ ਨੇ ਤੁਹਾਡੇ ਹਲਕੇ ਦੇ ਲੋਕ ਨਵਾਂ ਵਿਧਾਇਕ, ਪੁਰਾਣੇ ‘ਚ ਕੀ ਸਨ ਖਾਮੀਆਂ ਅਤੇ ਚੰਗਾਈਆਂ, ਹਰ ਹਲਕੇ ‘ਚ ਪਿੰਡੋਂ-ਪਿੰਡ ਜਾ abp ਸਾਂਝਾ ਨੇ ਜਾਣੀ ਜ਼ਮੀਨੀ ਹਕੀਕਤ ?
Continues below advertisement
Tags :
Punjab Election