Farmer rail protest |ਰੇਲਵੇ ਟ੍ਰੈਕ 'ਤੇ ਆ ਬੈਠੇ ਨੇ ਕਿਸਾਨ,ਮੋਦੀ ਸਰਕਾਰ ਨਾਲ ਨੇ ਨਰਾਜ਼
Download ABP Live App and Watch All Latest Videos
View In AppFarmer rail protest |ਰੇਲਵੇ ਟ੍ਰੈਕ 'ਤੇ ਆ ਬੈਠੇ ਨੇ ਕਿਸਾਨ,ਮੋਦੀ ਸਰਕਾਰ ਨਾਲ ਨੇ ਨਰਾਜ਼
#FarmerProtest #FarmerProtest2024 #Haryana #Delhi #Police #Punjab #KisanAndolan2024 #RailwayTrack #Haryana
#Delhichalo #shambhuborder #Farmers #Protest #sarwansinghpandher #piyushgoyal #arjunmunda #kuldeepdhaliwal #cmmann #bjp #pmmodi #delhichalo #farmersprotest2024 #delhiFarmersprotest #patilapolice #haryanapoliceupdate #abpsanjha
ਰਾਜਪੁਰਾ ਰੇਲਵੇ ਸਟੇਸ਼ਨ 'ਤੇ ਟ੍ਰੈਕ ਉਪਰ ਕਿਸਾਨ ਬੈਠ ਗਏ ਨੇ, ਧਰਨਾ ਸ਼ੁਰੂ ਹੋ ਚੁੱਕਿਆ ਅਤੇ ਅੱਜ ਚਾਰ ਘੰਟਿਆਂ ਲਈ ਯਾਨਿ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦੇ ਨਾਲ ਹੀ ਸ਼ੁੱਕਰਵਾਰ (16 ਫਰਵਰੀ) ਨੂੰ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸਮਿਤੀ ਸਮੇਤ 26 ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਵੀ ਸ਼ਾਮਲ ਹੋਣਗੀਆਂ। ਦਿਨ ਭਰ ਦੇ ਭਾਰਤ ਬੰਦ ਤੋਂ ਇਲਾਵਾ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੀਆਂ ਮੁੱਖ ਸੜਕਾਂ 'ਤੇ ਵਿਸ਼ਾਲ ਚੱਕਾ ਜਾਮ ਵੀ ਕਰਨਗੇ।