Prepaid Meters : ਇਥੇ ਤਾਂ ਸ਼ਾਮ ਨੂੰ ਦਿਹਾੜੀ ਨ੍ਹੀਂ ਮਿਲਦੀ; ਮੀਟਰ ਕਿੱਥੋਂ ਰਿਚਾਰਜ ਕਰਾਊਗਾ ਗਰੀਬ ਬੰਦਾ!
Continues below advertisement
ਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਸਮਾਰਟ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਪੱਤਰਕਾਰਾਂ ਵੱਲੋਂ ਜਲੰਧਰ ਦੇ ਪਿੰਡ ਵਿਚ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗਰੀਬ ਆਦਮੀ ਕਿਥੋਂ ਰਿਚਾਰਜ ਕਰਵਾਏਗਾ। ਅੱਗੇ ਦੋ ਮਹੀਨੇ ਬਾਅਦ ਬਿੱਲ ਆਉਂਦਾ ਸੀ ਤਾਂ ਕਿਤੋਂ ਨਾ ਕਿਤੋਂ ਪੈਸੇ ਫੜ ਕੇ ਬਿੱਲ ਦਾ ਭੁਗਤਾਨ ਕਰ ਦਿੱਤਾ ਜਾਂਦਾ ਸੀ ਪਰ ਹੁਣ ਰਿਚਾਰਜ ਕਿਵੇਂ ਕਰਾਵਾਂਗੇ। ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਵਾਲੇ ਪਹਿਲਾਂ ਆਪਣੇ ਘਰਾਂ ਵਿਚ ਇਹ ਮੀਟਰ ਲਾਉਣ ਫਿਰ ਅਸੀਂ ਦੇਖਾਂਗੇ।
Continues below advertisement
Tags :
Farmers\' Protest Kisan Protest ਕੇਂਦਰ ਸਰਕਾਰ Punjabi News ਭਗਵੰਤ ਮਾਨ ਸੂਬਾ ਸਰਕਾਰ ABP News Abp Sanjha Abp Latest Punjabi News Smart Meters ਭਗਵੰਤ ਮਾਨ ਏਬੀਪੀ ਸਾਂਝਾ Farmers Protest Against Goverment Farmers Protest Against Powercom Department Protst Against PSPCL Prepaid Meters Farmers On Center Goverment Farmers On State Goverment Aggitation Against Prepaid Meters Punajbi News ਕਿਸਾਨ ਅੰਦੋਲਨ