CM Mann Shares 'Good News'| CM ਦੇ ਘਰ ਤੋਂ ਆਈ Good News

Continues below advertisement

CM Mann Shares 'Good News'| CM ਦੇ ਘਰ ਤੋਂ ਆਈ Good News

#CMMann #GoodNews #Gurpreetkaur #BhagwantMann #PositiveMessage #Punjab #abpsanjha 

CM ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਘਰ ਮਾਰਚ ਦੇ ਮਹੀਨੇ ਖੁਸ਼ੀ ਆਉਣ ਵਾਲੀ ਹੈ , ਮੁੱਖ ਮੰਤਰੀ ਦੀ ਪਤਨੀ ਸੱਤਵੇਂ ਮਹੀਨੇ ਦੀ ਗਰਭਵਤੀ ਹੈ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਲੇ ਤੱਕ ਇਹ ਪਤਾ ਨਹੀਂ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਤੇ ਕਰਨਾ ਵੀ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੰਦਰੁਸਤੀ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ |

Continues below advertisement

JOIN US ON

Telegram