Punjab Election : ਬ੍ਰਹਮ ਮੋਹਿੰਦਰਾ CM ਚੰਨੀ ਲਈ ਨਿੱਤਰੇ ਮੈਦਾਨ 'ਚ ਹਾਈਕਮਾਂਨ ਨੂੰ ਲਿਖੀ ਚਿੱਠੀ

Continues below advertisement

ਬ੍ਰਹਮ ਮੋਹਿੰਦਰਾ CM ਚੰਨੀ ਲਈ ਮੈਦਾਨ 'ਚ ਨਿੱਤਰੇ
ਬ੍ਰਹਮ ਮੋਹਿੰਦਰਾ ਨੇ ਹਾਈਕਮਾਂਨ ਨੂੰ ਲਿਖੀ ਚਿੱਠੀ
ਚਰਨਜੀਤ ਚੰਨੀ ਨੂੰ ਚੋਣਾਂ 'ਚ CM ਚਿਹਰਾ ਬਣਾਉਣ ਦੀ ਮੰਗ
'ਮੈਨੂੰ ਮੁੱਖ ਮੰਤਰੀ ਚੰਨੀ ਦੇ ਕੰਮਕਾਰ ਨੇ ਪ੍ਰਭਾਵਿਤ ਕੀਤਾ'
'ਲੋਕ ਚਾਹੁੰਦੇ ਨੇ ਕਿ ਚੰਨੀ ਹੀ CM ਚਿਹਰਾ ਹੋਣ'
'ਕਈ ਹੋਰ ਕੈਬਨਿਟ ਮੰਤਰੀ ਵੀ ਚਾਹੁੰਦੇ ਚੰਨੀ ਚਿਹਰਾ ਹੋਣ'
'ED ਦੀ ਰੇਡ ਚੋਣਾਂ 'ਚ ਮਾਹੌਲ ਖ਼ਰਾਬ ਕਰਦੀ'
ਚੰਨੀ ਸਰਕਾਰ 'ਚ ਕੈਬਨਿਟ ਮੰਤਰੀ ਨੇ ਬ੍ਰਹਮ ਮੋਹਿੰਦਰਾ
ਬ੍ਰਹਮ ਮੋਹਿੰਦਰਾ ਨਹੀਂ ਲੜਨਗੇ ਵਿਧਾਨ ਸਭਾ ਚੋਣ
ਪਟਿਆਲਾ ਰੂਰਲ ਤੋਂ ਬ੍ਰਹਮ ਮੋਹਿੰਦਰਾ ਦੇ ਬੇਟੇ ਉਮੀਦਵਾਰ
ਕੌਰਸਪੌਂਡੈਂਟ ਰੋਹਿਤ ਬਾਂਸਲ ਦੀ ਰਿਪੋਰਟ

Continues below advertisement

JOIN US ON

Telegram