ਪੋਲਿੰਗ ਬੂਥਾਂ 'ਤੇ ਜਾ ਰਹੀਆਂ ਪਾਰਟੀਆਂ ਨੂੰ ਚੋਣ ਕਮੀਸ਼ਨ ਵੱਲੋਂ ਕਿਹੜਾ ਭੇਜਿਆ ਜਾ ਰਿਹਾ ਸਮਾਨ ?

Continues below advertisement

ਵਿਧਾਨ ਸਭਾ ਚੋਣਾਂ ਲਈ ਅੰਮ੍ਰਿਤਸਰ 'ਚ ਤਿਆਰੀਆਂ ਮੁਕੰਮਲ
ਚੋਣ ਕਮਿਸ਼ਨ ਨੇ ਵੱਖ-ਵੱਖ ਥਾਵਾਂ 'ਤੇ ਭੇਜੀਆਂ ਪੋਲਿੰਗ ਟੀਮਾਂ
ਪੋਲਿੰਗ ਬੂਥ ਲਈ ਲੋੜੀਂਦੀਆਂ ਚੀਜ਼ਾਂ ਦਾ ਕਰਵਾਇਆ ਪ੍ਰਬੰਧ
ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਜਾ ਰਹੀ ਪਾਲਣਾ
ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਹੋਵੇਗੀ ਪੋਲਿੰਗ
ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਤੈਨਾਤ 10,660 ਕਰਮਚਾਰੀ

Continues below advertisement

JOIN US ON

Telegram