Punjab Farmers Protest: ਜ਼ਮੀਨ ਐਕਟ 'ਚ ਸੋਧ ਖਿਲਾਫ ਕਿਸਾਨਾਂ 'ਚ ਰੋਸ

Continues below advertisement

Punjab Farmers Protest: ਦਰਅਸਲ ਇਸ ਸੋਧ ਮੁਤਾਬਕ ਪਿੰਡ ਦੀ ਸਾਂਝੀ ਜ਼ਮੀਨ ਦਾ ਮਾਲਕੀ ਹੱਕ ਗ੍ਰਾਮ ਪੰਚਾਇਤ ਨੂੰ ਦੇ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੋਧ ਜ਼ਰੀਏ ਜ਼ਮੀਨ ਨੂੰ ਆਬਾਦ ਕਰਨ ਵਾਲੇ ਕਿਸਾਨਾਂ ਤੋਂ ਉਨਾਂ ਦਾ ਹੱਕ ਖੋਹਿਆ ਜਾ ਰਿਹਾ।

Continues below advertisement

JOIN US ON

Telegram