Sangrur | ਬੱਕਰੀਆਂ ਵਾਲੇ ਬਜ਼ੁਰਗ ਲਈ ਮਸੀਹਾ ਬਣੀ ਪੰਜਾਬ ਸਰਕਾਰ, ਦਿੱਤੇ 8 ਲੱਖ 30 ਹਜ਼ਾਰ

Continues below advertisement

Sangrur | ਬੱਕਰੀਆਂ ਵਾਲੇ ਬਜ਼ੁਰਗ ਲਈ ਮਸੀਹਾ ਬਣੀ ਪੰਜਾਬ ਸਰਕਾਰ, ਦਿੱਤੇ 8 ਲੱਖ 30 ਹਜ਼ਾਰ
ਬਜ਼ੁਰਗ ਕਿਸਾਨ ਲਈ ਮਸੀਹਾ ਬਣੀ ਪੰਜਾਬ ਸਰਕਾਰ 
ਪੰਜਾਬ ਸਰਕਾਰ ਨੇ ਦਿੱਤੀ 8 ਲੱਖ 30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ
ਨਾੜ ਦੀ ਅੱਗ 'ਚ ਸੜ੍ਹ ਗਈਆਂ ਸਨ ਬਜ਼ੁਰਗ ਦੀਆਂ 40 ਬੱਕਰੀਆਂ 
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪੂੰਝੇ ਬੁਜ਼ੁਰਗ ਦੇ ਹੰਝੂ 
ਚੈੱਕ ਲੈਣ ਲੱਗੇ ਭਾਵੁਕ ਹੋਏ ਬਜ਼ੁਰਗ ਮੋਹਨ ਸਿੰਘ 

ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ਼ ਅੱਜ ਪਿੰਡ ਰਾਮਗੜ੍ਹ ਪੁੱਜੇ 
ਜਿਥੇ ਉਨ੍ਹਾਂ ਗਰੀਬ ਬਜ਼ੁਰਗ ਮੋਹਨ ਸਿੰਘ ਨੂੰ ਸਰਕਾਰੀ ਫੰਡ ਚੋ 8 ਲੱਖ 30 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਦਿੱਤੀ |
ਦੱਸ ਦਈਏ ਕਿ ਕਰੀਬ 2 ਮਹੀਨੇ ਪਹਿਲਾਂ ਬੁਜ਼ੁਰਗ ਮੋਹਨ ਸਿੰਘ ਦੀਆ 40 ਦੇ ਕਰੀਬ ਬੱਕਰੀਆਂ 
ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ ਮੱਚ ਗਈਆਂ ਸਨ |
ਇਸ ਹਾਦਸੇ ਨੇ ਬਜ਼ੁਰਗ ਨੂੰ ਤਬਾਹ ਕਰ ਦਿੱਤਾ ਸੀ |
ਲੇਕਿਨ ਅੱਜ ਵਿਧਾਇਕਾ ਤੇ ਸਰਕਾਰ ਵਲੋਂ ਮਿਲੀ ਮਦਦ ਤੋਂ ਬਾਅਦ ਮੋਹਨ ਸਿੰਘ ਭਾਵੁਕ ਹੋਂਦੇ ਤੇ ਸਰਕਾਰ ਦਾ ਧਨਵਾਦ ਕਰਦੇ ਨਜ਼ਰ ਆਏ |

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram