Punjab Government : ਸਰਕਾਰ ਤੇ ਪੁਲਿਸ ਨੂੰ ਸਵਾਲ ਪੁੱਛਦੀਆਂ ਤਸਵੀਰਾਂ
Continues below advertisement
Punjab News: ਤਰਨ ਤਾਰਨ ਤੋਂ ਦਿਲ-ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਥੇ ਗਨ ਪੁਆਇੰਟ 'ਤੇ ਮਹਿਲਾ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਾ ਇੰਨਾ ਬੇਖੌਫ ਹੈ ਕਿ ਉਸ ਆਰਾਮ ਨਾਲ ਔਰਤ ਦੀ ਚੇਨ ਖੋਹ ਰਿਹਾ ਹੈ। ਇਹ ਘਟਨਾ ਤਰਨ ਤਾਰਨ ਦੇ ਦੀਪ ਐਵੇਨਿਊ ਦੀ ਦੱਸੀ ਜਾ ਰਹੀ ਹੈ।
Continues below advertisement
Tags :
Cmmann PunjabGovernment PunjabNews CMBhagwantMann PUNJABPOLICE DGPGouravYadav Gunpoint Lootpunjab