Punjab Headline: ਵੇਖੋ 28 ਜੂਨ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ

Continues below advertisement

ਨਵੀਂ ਆਬਕਾਰੀ ਨੀਤੀ ‘ਤੇ ਰੋਕ: ਪੰਜਾਬ ਹਰਿਆਣਾ ਹਾਈਕੋਰਟ ਨੇ ਮਾਨ ਸਰਕਾਰੀ ਦੀ ਨਵੀਂ ਆਬਕਾਰੀ ਨੀਤੀ ਤੇ ਲਾਈ ਰੋਕ, ਹਾਈਕੋਰਟ ਚ ਆਬਕਾਰੀ ਨੀਤੀ ਖਿਲਾਫਪਾਈਆਂ ਗਈਆਂ ਸਨ 4 ਪਟੀਸ਼ਨਾਂ

ਵਿਰੋਧ ਜਾਰੀ,ਵਿਧਾਨ ਸਭਾ ‘ਚ ਮਤੇ ਦੀ ਤਿਆਰੀ: ਅਗਨੀਪਥ ਖਿਲਾਫ ਵਿਧਾਨ ਸਭਾ ਚ ਸੱਤਾ ਅਤੇ ਵਿਰੋਧੀ ਧਿਰ ਇੱਕਜੁੱਟ, ਕਾਂਗਰਸ ਵੱਲੋਂ ਯੋਜਨਾ ਖਿਲਾਫ ਸਾਂਝਾ ਮਤਾ ਲਿਆਉਣ ਦੀ ਕੀਤੀ ਮੰਗ ਨੂੰ ਮੁੱਖ ਮੰਤਰੀ ਦੀ ਸਹਿਮਤੀ,30 ਜੂਨ ਨੂੰ ਪੇਸ਼ ਹੋਵੇਗਾ ਮਤਾ BJP ਨੇ ਕੀਤਾ ਵਿਰੋਧ

UP ਦੇ DON ਕਰਕੇ ਭਖੀ ਪੰਜਾਬ ਦੀ ਸਿਆਸਤ: ਮੁਖਤਾਰ ਅੰਸਾਰੀ ਦੇ ਮਸਲੇ ਤੇ ਜੇਲ੍ਬ ਮੰਤਰੀ ਸਦਨ ਚ ਘੇਰੀ ਤਤਕਾਲੀ ਕਾਂਗਰਸ ਸਰਕਾਰ , ਬੈਂਸ ਬੋਲੇ-FIR ਦਰਜ ਕਰਵਾ ਹੋਵੇਗੀ ਜਾਂਚ, ਬਾਜਵਾ ਦਾ ਪਲਟਵਾਰ-ਕਿਹਾ ਇਲਜ਼ਾਮ ਸਬੂਤ ਨਾਲ ਕਰੋ ਸਾਬਿਤ ਨਹੀਂ ਦਿਓ ਅਸਤੀਫਾ

7 ਦਿਨਾਂ ਦੇ ਰਿਮਾਂਡ 'ਤੇ ਲੌਰੈਂਸ: 7 ਦਿਨ ਦੇ ਪੁਲਿਸ ਰਿਮਾਂਡ ਤੇ ਗੈਂਗਸਟਰ ਲੌਂਰੈਂਸ ਬਿਸ਼ਨੋਈ , ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ ਦੀ ਜਾਂਚ ਲਈ ਲਿਆ ਰਿਮਾਂਡ, ਜੱਗੂ ਭਗਵਾਨਪੁਰੀਆ ਨੂੰ ਵੀ ਲਿਆਂਦਾ ਜਾ ਸਕਦਾ ਪੰਜਾਬ

ਮੌਤ ਦਾ ਸਫਰ: ਅਮਰੀਕਾ ਦੇ ਟੈਕਸਾਸ ਸੂਬੇ ‘ਚ ਟਰੱਕ ਵਿੱਚੋਂ ਬਰਾਮਦ ਹੋਈਆਂ 46 ਪਰਵਾਸੀਆਂ ਦੀਆਂ ਲਾਸ਼ਾਂ,ਦਮ ਘੁੱਟਣ ਕਰਕੇ ਹੋਈ ਮੌਤ, ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੀ ਕਰ ਰਹੇ ਸਨ ਕੋਸ਼ਿਸ਼,16 ਦਾ ਇਲਾਜ਼ ਜਾਰੀ  

Continues below advertisement

JOIN US ON

Telegram