Punjab Headline: ਵੇਖੋ 01 ਜੁਲਾਈ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ
ਮੁਫਤ ਬਿਜਲੀ ਵਾਲੀ ਸਹੂਲਤ ਸ਼ੁਰੂ: ਅੱਜ ਤੋਂ ਪੰਜਾਬ ਚ ਸ਼ੁਰੂ ਹੋਈ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ, CM ਨੇ ਛੇਤੀ ਵਾਅਦਾ ਵਫਾ ਕਰਨ ਦਾ ਕੀਤਾ ਦਾਅਵਾ, ਲੋਕਾਂ ਦੀ ਮੰਗ ਮੁਫਤ ਦੀ ਥਾਂ ਬਿਜਲੀ ਸਸਤੀ ਕਰੇ ਸਰਕਾਰ
NDA ਦੀ ਉਮੀਦਵਾਰ ਨੂੰ SAD ਦੇਵੇਗਾ ਹਿਮਾਇਤ ?: ਅਕਾਲੀ ਦਲ ਦੀ ਕੋਰ ਜਾਰੀ, NDA ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਹਿਮਾਇਤ ਦੇਣ ਸਣੇ ਜ਼ਿਮਨੀ ਚੋਣ ਦੀ ਹਾਰ ਤੇ ਹੋਵੇਗਾ ਮੰਥਨ
ਹੈਰੋਇਨ ਸਣੇ 4 ਗ੍ਰਿਫ਼ਤਾਰ, ਸਰਹੱਦ ਪਾਰ ਜੁੜੇ ਤਾਰ: ਦੀਨਾਨਗਰ ਪੁਲਿਸ ਨੇ ਬਰਾਮਦ ਕੀਤੀ 16 ਕਿਲੋ ਹੈਰੋਇਨ,ਚਾਰ ਮੁਲਜ਼ਮ ਗ੍ਰਿਫ਼ਤਾਰ,ਪਾਕਿਸਤਾਨੀ ਸਮੱਗਲਰਾਂ ਨਾਲ ਸਨ ਲਿੰਕ
ਨੁਪੁਰ ਨੂੰ ਫਟਕਾਰ, ਮੁਆਫੀ ਦੀ ਮੰਗ: ਪੈਗੰਬਰ ਬਾਰੇ ਕੀਤੀ ਟਿਪਣੀ ਤੇ ਨੁਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਫਟਕਾਰ, ਕਿਹਾ-ਦੇਸ਼ ਤੋਂ ਮੰਗੋ ਮਾਫੀ, ਦਿੱਲੀ ਪੁਲਿਸ ਤੋਂ ਪੁੱਛਿਆ ਕਿ ਹੋਈ ਕੋਈ ਕਾਰਵਾਈ
ਮੌਨਸੂਨ ਆਈ , ਆਫਤ ਲਿਆਈ: ਪੰਜਾਬ ਚ ਅੱਜ ਤੋਂ ਓਰੈਂਜ ਅਲਰਟ....ਭਾਰੀ ਮੀਂਹ ਦਾ ਅਨੁਮਾਨ,ਦੇਸ਼ ਦੇ ਕਈ ਹਿੱਸਿਆਂ ਚ ਮੌਨਸੂਨ ਦੀ ਦਸਤਕ,ਸਿਸਟਮ ਦੀ ਖੁੱਲੀ ਪੋਲ, ਸੜਕਾਂ ਹੋਈਆਂ ਪਾਣੀ-ਪਾਣੀ