Punjab Headline: ਏਬੀਪੀ ਸਾਂਝਾ 'ਤੇ ਵੇਖੋ 02 ਜੁਲਾਈ ਸਵੇਰੇ 11 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਮਾਨ ਕੈਬਨਿਟ ਦਾ ਵਿਸਥਾਰ ਜਲਦ: ਜਲਦ ਹੋ ਸਕਦਾ ਮਾਨ ਕੈਬਨਿਟ ਦਾ ਵਿਸਥਾਰ.....5 ਨਵੇਂ ਚਿਹਰਿਆਂ ਨੂੰ ਮਿਲ ਸਕਦੀ ਥਾਂ...ਮਾਲਵੇ ਤੋਂ 2, ਮਾਝੇ ਤੋਂ 1 ਸਣੇ ਇੱਕ ਹੋਰ ਮਹਿਲਾ ਨੂੰ ਵੀ ਮਿਲ ਸਕਦੀ ਹੈ ਥਾਂ

ਪੰਜਾਬ ਨੂੰ ਮਿਲੇਗਾ ਨਵਾਂ DGP !: ਪੰਜਾਬ ਨੂੰ ਜਲਦ ਮਿਲ ਸਕਦਾ ਨਵਾਂ DGP....VK ਭਵਰਾ ਦੇ ਕੰਮਕਾਜ ਤੋਂ ਖੁਸ਼ ਨਹੀਂ ਮੁੱਖ ਮੰਤਰੀ ਭਗਵੰਤ ਮਾਨ....ਭਵਰਾ ਨੇ ਲੰਬੀ ਛੁੱਟੀ ਦੀ ਪਾਈ ਅਰਜ਼ੀ....

ਹੁਣ ਮੱਧ ਪ੍ਰਦੇਸ਼ 'ਤੇ ਨਜ਼ਰ !: ਹੁਣ ਮੱਧ ਪ੍ਰਦੇਸ਼ ਦੀ ਸਿਆਸਤ ਚ ਐਂਟਰੀ ਮਾਰਨ ਦੀ ਤਿਆਰੀ ਚ ਆਪ....ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਕੇਜਰੀਵਾਲ ਦੀ ਜਨਸਭਾ...ਮੁੱਖ ਮੰਤਰੀ ਭਗਵੰਤ ਮਾਨ ਵੀ ਰਹਿ ਸਕਦੇ ਮੌਜੂਦ

ਮੌਨਸੂਨ ਦੀ ਐਂਟਰੀ: ਪੰਜਾਬ ਚ ਮੌਨਸੂਨ ਨੇ ਦਿੱਤੀ ਦਸਤਕ.....ਬਾਰਿਸ਼ ਨੇ ਲੋਕਾਂ ਨੂੰ ਦਵਾਈ ਗਰਮੀ ਤੋਂ ਰਾਹਤ

ਅੱਜ NIA ਕੋਰਟ 'ਚ ਪੇਸ਼ੀ: ਕਨੱਈਆ ਲਾਲ ਕਤਲਕਾਂਡ ਦੇ ਦੋਹਾਂ ਮੁਲਜ਼ਮਾਂ ਦੀ ਅੱਜ ਜੈਪੁਰ NIA ਕੋਰਟ ਚ ਪੇਸ਼ੀ....ਦੋਹਾਂ ਨੂੰ ਹਾਈ ਸਿਕਿਓਰਿਟੀ ਜੇਲ੍ਹ ਚ ਰੱਖਿਆ ਗਿਆ

Continues below advertisement

JOIN US ON

Telegram