Punjab Headline: ਵੇਖੋ 30 ਜੂਨ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ

Continues below advertisement

ਕੇਂਦਰ ਦੇ ਫੈਸਲਿਆਂ ਖ਼ਿਲਾਫ ਮਤੇ ਪਾਸ: ਵਿਧਾਨ ਸਭਾ ਚ ਅਗਨੀਪਥ ਅਤੇ PU ਦੇ ਕੇਂਦਰੀਕਰਨ ਦੇ ਖਿਲਾਫ ਮਤਾ ਪਾਸ,ਸਿਰਫ BJP ਨੇ ਜਤਾਇਆ ਵਿਰੋਧ,ਅਗਨੀਪਥ ਬਾਬਤ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਕਰਨਗੇ ਮੁਲਾਕਾਤ

ਜਾਂਚ ਜਾਰੀ, ਹੁਣ ਜੱਗੂ ਤੋਂ ਸਵਾਲਾਂ ਦੀ ਵਾਰੀ: ਜੱਗੂ ਭਗਵਾਨਪੁਰੀਆ ਨੂੰ ਮਾਨਸਾ ਕੋਰਟ ਨੇ ਭੇਜਿਆ 7 ਦਿਨ ਦੇ ਪੁਲਿਸ ਰਿਮਾਂਡ ਤੇ ,,.ਮੂਸੇਵਾਲਾ ਕਤਲ ਕੇਸ ਚ ਹੋਵੇਗੀ ਪੁੱਛਗਿੱਛ

AGTF ਦਾ ਐਕਸ਼ਨ, 11 ਗੈਂਗਸਟਰ ਗ੍ਰਿਫ਼ਤਾਰ: AGTF ਨੇ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤੇ 11 ਗੈਂਗਸਟਰ, ਗੋਲਡੀ ਅਤੇ ਰਿੰਦਾ ਨਾਲ ਹੈ ਕੁਨੈਕਸ਼ਨ, ਗੈਂਗਸਟਰਾਂ ਦੇ ਨਿਸ਼ਾਨੇ ਤੇ ਸਨ 7 ਲੋਕ

ਸ਼ਿੰਦੇ ਬਣਨਗੇ ਮੁੱਖ ਮੰਤਰੀ: ਮਹਾਰਾਸ਼ਟਰ ਚ BJP ਨੇ ਸ਼ਿਵ ਸੇਨਾ ਦੇ ਬਾਗੀ ਗੁੱਟ ਨਾਲ ਮਿਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼, ਸ਼ਾਮ 7 ਵਜੇ ਏਕਨਾਥ ਸ਼ਿੰਦੇ ਚੁੱਕਣਗੇ ਸਹੁੰ

ਮੌਸਮ ਖ਼ਰਾਬ, ਵਰਤੋ ਇਹਤਿਆਤ: ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਚ ਭਾਰੀ ਬਾਰਿਸ਼, ਰਾਜਧਾਨੀ ਚ ਪਾਣੀ ਚ ਡੁੱਬੀਆਂ ਸੜਕਾਂ, ਯੈਲੋ ਅਲਰਟ ਜਾਰੀ, ਕਿਸਾਨਾਂ ਨੂੰ ਫਿਲਹਾਲ ਬਹੁਤ ਸਿੰਜਾਈ ਨਾ ਕਰਨ ਦੀ ਸਲਾਹ

Continues below advertisement

JOIN US ON

Telegram