Punjab Police । Amritpal Singh । ਪੰਜਾਬ ਪੁਲਿਸ ਦੇ ਯੂ-ਟਰਨ ਤੋਂ ਬਾਅਦ ਵੱਡਾ ਸਵਾਲ
ਏਬੀਪੀ ਸਾਂਝਾ
Updated at:
24 Feb 2023 04:55 PM (IST)
Download ABP Live App and Watch All Latest Videos
View In AppAmritsar News: ਪੁਲਿਸ ਨੇ ਮੰਨਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਤੂਫਾਨ ਖਿਲਾਫ ਗਲਤ ਪਰਚਾ ਦਰਜ ਕੀਤਾ ਗਿਆ ਸੀ। ਐਸਐਸਪੀ ਦੇਹਾਤੀ ਸਤਿੰਦਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਦੀ ਤਰਫੋਂ ਪੁਲਿਸ ਸਾਹਮਣੇ ਸਬੂਤ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੇ ਆਧਾਰ 'ਤੇ ਸਪੱਸ਼ਟ ਹੈ ਕਿ ਵਿਅਕਤੀ ਦੀ ਕੁੱਟਮਾਰ ਵੇਲੇ ਲਵਪ੍ਰੀਤ ਤੂਫਾਨ ਉੱਥੇ ਨਹੀਂ ਸੀ।