Punjab ਨੂੰ 10 ਮਹੀਨਿਆਂ 'ਚ ਮਿਲਿਆ 5ਵਾਂ AG
Continues below advertisement
10 ਮਹੀਨਿਆਂ 'ਚ ਪੰਜਾਬ ਨੂੰ ਮਿਲਿਆ 5ਵਾਂ AG
ਵਿਨੋਦ ਘਈ ਪੰਜਾਬ ਦੇ ਨਵੇਂ AG ਨਿਯੁਕਤ
ਅਨਮੋਲ ਰਤਨ ਸਿੱਧੂ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਅਨਮੋਲ ਰਤਨ ਸਿੱਧੂ ਨੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ
CM ਮਾਨ ਨੇ ਨਰਾਜ਼ਗੀ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਅਪਰਾਧਿਕ ਮਾਮਲਿਆਂ 'ਚ ਮੁਹਾਰਤ ਰੱਖਦੇ ਨੇ ਵਿਨੋਦ ਘਈ
ਨਵੇਂ AG ਵਿਨੋਦ ਘਈ ਸਾਹਮਣੇ ਕਈ ਚੁਣੌਤੀਆਂ
ਬੇਅਦਬੀ ਅਤੇ ਗੋਲੀਕਾਂਡ ਕੇਸ ਅਜੇ ਵੀ ਪੈਂਡਿੰਗ
Continues below advertisement